ਤੇਰੇ ਕਰਕੇ ਸੋਹਣੀਏ ਮੁੱਛ ਰੱਖਲੀ ਹੁਣ ਤੱਕਦੇ ਨੀ ਹੋਰ ਵੱਲ ਸੌਂਹ ਚੱਕਲੀ
ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ, ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,
ਅਸੂਲ Change ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…
ਬਿਨਾਂ ਨਸ਼ੇ ਤੋ ਵੀ ਅੱਖ ਰੱਖੇ ਕਾੜਵੀ ਰੋਹਬ DC ਜਿੰਨਾ ਰੱਖੇ ਤੇਰਾ ਯਾਰ ਨੀ
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
ਭਾਵੇ Tommy ਦੇ Brand ਮੈ ਘੱਟ ਹੀ ਹੰਡਾੲੇ ਪਰ ਬੜਿ੍ਅਾਂ ਹੰਡਾਈਅਾਂ ਯਾਰਾਂ ਦੀਆਂ ਯਾਰੀਅਾਂ….
ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ, ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ, ਲਗਦਾ ਆ ਰੀਝ ਨਾਲ ਹੁੰਦੀ ਹੌਣੀ ਕਟਾਈ, Continue Reading..
ਪੱਤਿਆਂ ਨੇ ਕਦੋੰ ਰੋਕੇ ਵਾਂਵਰੋਲੇ ਨ੍ਹੇਰੀ ਦੀ , ਰੱਖ ਲੂੰਬੜਾਂ ਨਾਲ ਯਰਾਨੇ ਬੱਲਿਆ ਸ਼ੇਰ ਨੀ ਘੇਰੀਦੇ.।
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 👈👉 ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ Continue Reading..
Your email address will not be published. Required fields are marked *
Comment *
Name *
Email *