Preet Singh Leave a comment ਨਿੱਤ ਨਵੇਂ ਬਹਾਨੇ ਲੱਭਦੀ ਸੀ ਮੇਰੇ ਨਾਲੋਂ ਯਾਰੀ ਤੋੜਣ ਦੇ, ਨਾਲੇ ਕੋਸ਼ਿਸ਼ ਕਰਦੀ ਰਹਿੰਦੀ ਸੀ ਸੰਗ ਨਵਿਆਂ ਦੇ ਨਾਲ ਜੋੜਣ ਦੇ। ਮੇਰੀ ਕਰਦੇ ਸੀ ਉਡੀਕ ਕਦੇ ਅੱਜ ਬੂਹੇ ਓਹ ਵੀ ਢੋ ਗਏ ਨੇ। ਉੱਜੜ ਗਿਆ ਤਾਂ ਕੀ ਹੋਇਆ, ਤੇਰੇ ਚਾਅ ਤਾਂ ਪੂਰੇ ਹੋ ਗਏ ਨੇ l Copy