ੲਿਸ਼ਕੇ ਦੇ ਰੰਗ ਬੜੇ ਨੇ ਸੱਜਣ ਤੋੜ ਕੇ ਦਿਲ ਕਰਦੇ ਤੰਗ ਬੜੇ ਨੇ
ਰੱਬਾ ਤੀਰਅਂਦਾਜ ਦੀ ਖੈਰ ਹੋਵੇ.. ਸਾਡੇ ਜੱਖਮ ਸਜਾਈ ਰੱਖਦਾ ਏ… 💘💘💘💘💘💘💘💘💘
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਹਰ ਕਿਸੇ ਨੂੰ ਸਫਾਈ ਨਾ ਦਿਓ ਤੁਸੀਂ ਇਨਸਾਨ ਹੋ ਵਾਸ਼ਿੰਗ ਪਊਡਰ ਨਹੀਂ
ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ…….. ….. ….. ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ
੨੦੨੦2⃣0⃣2⃣0⃣🙏🙏ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸੀਆਂ ਭਰਿਆਂ ਹੋਵੇ ਅਤੇ Continue Reading..
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡ ♡ ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ, ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ
ਮੇਰੇ ਸੁਪਨੇ ਨੇ ਬੜੇ ਕਹਿ ਲੈਣ ਦੇ ਨਾ ਭੇਜ ਮੈਨੂੰ ਦੂਰ ਨੇੜੇ ਰਹਿ ਲੈਣ ਦੇ…
Your email address will not be published. Required fields are marked *
Comment *
Name *
Email *