ਹੱਥ ਸਿਰ ਉਂਤੇ ਰੱਖੀ ਮੇਰਾ ਮਾਲਕਾਂ….. ਕੋਈ ਨਹੀ ਪੁਛਦਾ ਮਾੜੇ ਟਾੲਿਮ
ਪਿੱਛੇ ਮੁੜਨਾ ਸਿਖਿਆ ਨਹੀਂ . ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ, ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ ਨਾ ਅੱਡੀਏ..
ਲੋਕਾਂ ਨੇ ਤਾਂ ਪੂਰੀ ਵਾਹ ਲਾ ਲਈ ਸੀ ਤੋੜਨ ਵਿਚ ਬਸ ਮੇਰੇ ਵਾਹਿਗੁਰੂ ਨੇ ਹੀ ਮੇਰਾ ਹੋਂਸਲਾ ਟੁੱਟਣ ਨਹੀਂ ਦਿੱਤਾ
ਇਕ ਉਹ ਹੈ ਸੋ ਦਿੰਦਾ ਬੇਹਿਸਾਬ ਹੈ ਇਕ ਅਸੀਂ ਹਾਂ ਜੋ ਨਾਮ ਵੀ ਗਿਨ ਗਿਨ ਕੇ ਜਪਦੇ ਹਾਂ
ਗਿਣਤੀ ਦੇ ਸਾਹ ਮਿਲੇ ਨੇ ਤੈਨੂੰ ਹਰ ਸਾਹ ਨਾਲ ਜਪ ਲੈ ਵਾਹਿਗੁਰੂ
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
ਸੱਜਰੀ ਸਵੇਰ ਮੁਬਾਰਕ , ਦਾਤੈ ਜਾਤੀ ਰੱਖੀ ਹਥਿ ਆਪਣੈ ਜਿਸ ਭਾਵੇਂ ਤਿਸੁ ਦੇਈ ।। ਨਾਨਕ ਨਾਮਿ ਰਤੇ ਸੁਖ ਪਾਇਆ ਦਰਗਾਹ Continue Reading..
ਤੇਰੇ ਦਿਲ ਅੰਦਰ ਹੈ ਇੱਕ ਮੰਦਰ ਜਿੱਥੇ ਰੱਬ ਵਸੇਦਾ ਏ… ਉਠ ਜਾਗ ਉਏ ਬੰਦਿਆਂ ਸੁਣ ਲੈ ਬਾਣੀ…. ਰੱਬ ਤੇਰੇ ਨੇੜੇ Continue Reading..
WAHEGURU
Your email address will not be published. Required fields are marked *
Comment *
Name *
Email *
WAHEGURU