ਇੱਕ ਰਸਮੀ ਰਿਸ਼ਤਾ ਤੋੜ ਦਿੱਤਾ ਪਰ ਦਿਲ ਵਿੱਚ ਪਿਆਰ ਅਜੇ ਵੀ ਬਾਕੀ ਹੈ ।
ni kadi puch k dekhi haal sadda dil kina krda yaad tanu
ਪਤਾ ਨਹੀ ਸਹੀ ਕੀਤਾ ਯਾ ਗਲਤ ਕੀਤਾ ੳੁਹਨੂ ਪਿਆਰ ਕਰਕੇ__ ਬਸ ਅੱਖ ਭਰ ਆਉਂਦੀ ੲੇ ਉਹਨੂੰ ਯਾਦ ਕਰਕੇ_
ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ, ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ, ਕਿਸੇ ਬਹਾਨੇ ਯਾਦ ਮੇਰੀ Continue Reading..
ਮੰਨਿਆ ਤੈਨੂੰ ਅਜ ਵੀ ਯਾਦ ਕਰਦੇ ਹਾਂ ਪਿਆਰ ਪਹਿਲਾਂ ਵੀ ਸੀ ਤੇ ਅਜ ਵੀ ਕਰਦੇ ਆ ਇਕ ਵਾਰ ਵਾਪਸ ਆਜਾ Continue Reading..
ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ ਵੀ ਬਹੁਤੀ ਸੋਹਣੀ ਸੀ… . ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ ਮੇਰੀ ਕਮਜੋਰੀ ਸੀ.. Continue Reading..
ਤੇਰੇ ਿਬਨਾ ਨਾ ਿਦਲ ਲਗਦਾ ! ਬਸ ਤੇਰੇ ਿਵਚ ਹਰ ਪਲ ਖੁਿਬਅਾ ਰਹਿੰਦਾਂ
ਕਸੂਰ ਦੋਨਾਂ ਦਾ ਸੀ ਸਜ਼ਾ ਮੈਨੂੰ ਮਿੱਲ ਗਈ😴… Hpy
ਹਮੇਸ਼ਾ ਕਿਸੇ ਨੂੰ ਹੱਦ ਿਵੱਚ ਚਾਹੁੰਣਾ ਚਾਹੀਦਾ ਹੈ ਕਿਸੇ ਨੂੰ ਹੱਦ ਤੋਂ ਜ਼ਿਆਦਾ ਚਾਹੋ ਤਾਂ ਉਹਨੂੰ ਗਰੂਰ ਹੋ ਜਾਦਾ ਹੈ!! Continue Reading..
Your email address will not be published. Required fields are marked *
Comment *
Name *
Email *