Preet Singh Leave a comment ਮੈਂ ਜੋੜਿਆ ਸੀ ਚੋਰੀ 5 ਹਜ਼ਾਰ ਬੱਲੀਏ, ਦੇ ਗਈ ਮੌਕੇ ਤੇ ਧੋਖਾ ਸਰਕਾਰ ਬੱਲੀਏ, ਜੇ ਹੁਣ ਦੱਸਿਆ ਮੈਂ ਬਾਪੂ ਨੂੰ ਤਾਂ ਨੀਰੀਆ ਚਪੇੜਾਂ ਨੇ, ਹੁਣ ਸੋਚਦਾ ਮੈਂ ਫਿਰਾਂ ਕਿੱਦਾਂ ਗੱਲ ਨੂੰ ਨਬੇੜਾਂ ਮੈਂ, ਸੁਣ ਮੋਦੀ ਦੀ ਗੱਲ ਨੂੰ ਅਟੈਕ ਹੋ ਗਿਆ, ਤੇਰੇ ਯਾਰ ਦਾ 5 ਹਜ਼ਾਰ ਬਲੈਕ ਹੋ ਗਿਆ।। Copy