ਜੇ ਨੀਅਤ ਚੰਗੀ ਹੋਵੇ ਨਸੀਬ ਕਦੇ ਬੁਰਾ ਨਹੀਉ ਹੁੰਦਾ
ਜਿਥੇ ਪਿਆਰ ਗੁੜਾ ਪੈ ਜਾਵੇ, ਉਥੋ ਜਖੱਮ ਵੀ ਗੁੜੇ ਮਿਲਦੇ ਨੇ….
ਨੈਨਾ ਨੂੰ ਜੱਚ ਗਈ ਏ ਤੂੰ ਸਾਹਾ ਦੇ ਵਿੱਚ ਵੱਸ ਗਈ ਏ ਤੂੰ.
ਪਾਣੀ ਤੋ ਕੋਈ ਸੁੱਚਾ ਨਹੀ, ਮਾਂ-ਬਾਪ ਤੋ ਕੋਈ ਉਚਾ ਨਹੀ ….
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
Sukh Wele Picture.. Dukh Wele Sad Status, ..Har Wele OnLine.
~Jehre Lok Tuhade Nal Bolna Band Kar Diindy Ne Oh Tuhade Bare Bolna Shuru Kar Dindy Ne .. ^
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਕਿਸਮਤ ਦੀਆਂ ਖੇਡਾਂ ਨੇ ਸਾਰੀਆਂ , ਅਸੀਂ ਕਿਸਮਤ ਤੋਂ ਹੀ ਹਾਰੇ ਹਾਂ….
Your email address will not be published. Required fields are marked *
Comment *
Name *
Email *