simple ਰਹੀਦਾ , ਅੱਤ ਕਰਦੇ ਨਹੀ, ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ, ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ…
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…. ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…
Pagg Full vaill Uttton ……………… ‘KhARku’ Styl Hai ……………… SwAg JaTT Da
ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ . ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,
ੲਿੱਕ ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ #FEELING ਨੂੰ ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ Continue Reading..
ਜਿੰਨਾ ਦੇ ਹੋਸਲੇ ਬੁਲੰਦ ਨੇ… ਉਹਨਾਂ ਦੇ ਸੂਰਜ ਛਿਪ ਕੇ ਚੱੜਦੇ ਹੀ ਰਹਿਣਗੇ..
ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ ਪਰ ਪਹਿਚਾਣ ਆਵਦੇ ਦਮ ਤੇ ਹੀ ਬਣਾਈ ਜਾਂਦੀ ਆ
Your email address will not be published. Required fields are marked *
Comment *
Name *
Email *