Preet Singh Leave a comment ਸੁਣ ਕੁੜੀਏ ਤੂੰ ਪਿਆਰ ਕਰੀ ਨਾਂ ਕਿਸੇ ਉੱਤੇ ਇਤਬਾਰ ਕਰੀ ਨਾਂ ਇੱਕ ਮਿਰਗਾਂ ਦੀ ਚਾਲ ਨਾਂ ਚੱਲੀ ਪਾ ਸੁਰਮੇਂ ਦੀ ਧਾਰੀ ਨੀਂ ਇੱਜਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ Copy