ਹਰ ਇੱਕ ਤੇ ਭਰੋਸਾ ਨਾ ਕਰੋ। ਕਿਉਂਕਿ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।
ਝੂਠ ਬੋਲ ਕੇ ਨਜ਼ਰਾਂ ਝੁਕਉਣ ਨਾਲੋ ਚੰਗਾ ਏ.. ਸੱਚ ਬੋਲ ਕੇ ਸਿਰ ਉੱਚਾ ਰੱਖਣਾ..
ਜਿੰਦਗੀ ਦਾ ਮਜਾ ਲੈਣਾ ਸਿੱਖੋ… ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਕੋਈ ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ….. ਪਰ ਹਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ.
ਬੜੀ ਛੇਤੀ ਬਦਲਦੇ ਨੇ ਇਸ ਦੁਨੀਆ ਦੇ ਲੋਕ, ਪਹਿਲਾਂ ਸਾਰੀ ਉਮਰ ਬੰਦੇ ਦਾ ਨਾਮ ਲੈਣਗੇ, ਫਿਰ ਓਹਦੇ ਮਰਨ ਤੋਂ ਬਾਅਦ Continue Reading..
ਜਿਸ ਨੇ ਨਹੀਂ ਸੁਣਨਾ ਹੁੰਦਾ ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ, ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ Continue Reading..
ਖਤਮ ਹੋ ਜਾਂਦਾ ਹੈ ਜਦੋਂ ਇਸ਼ਕ ਜਿਸਮਾਂ ਦਾ ਫਿਰ ਲੋਕ ਤੋਹਫ਼ੇ ਸੜਕਾਂ ਤੇ ਛੱਡ ਜਾਂਦੇ ਨੇ….!!!
ਮਾਂ ਜਿੰਨੀ ਸਵਾਦ ਰੋਟੀ ਤੇ,ਬਾਪੂ ਜਿੰਨਾ ਸੋਹਣਾ ਘਰ ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ
ਕਿਸੇ ਤੋਂ ਉਮੀਦ ਲਾਏ ਬਿਨਾਂ ਇੱਕਲੇ ਹੀ ਜੀ ਲਓ, ਸਭ ਮਤਲਬੀ ਨੇ
Your email address will not be published. Required fields are marked *
Comment *
Name *
Email *