ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,,
ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
ਸਭ ਦੀਆਂ ਸੋਚਾਂ ਤੇ ਮੈਂ ਪਹਿਰੇ ਦੇਖੇ ਨੇ .. ਸਭ ਦਿਆਂ ਹੋਠਾਂ ਤੇ ਚੁੱਪਕੀ ਵਾਾਲੀ ਪਾਬੰਦੀ ਦੇਖੀ ਏ …..
Maneya ke aakad maadi ae zindagi ch.. Par pairi digg ke pyaar kreya ta ki kreya!
ਤੇਰੇ ਨਾਲ ਸੱਚੀਂ ਮੇਰੇ, ਚੰਗੇ ਲੰਘਦੇ ਸਵੇਰੇ, ਕੁੱਝ ਮਨ ਨੂੰ ਨੀਂ ਭਾਉਂਦਾ, ਤੇਰੀ ਸੁੰਹ ਬਿਨਾਂ ਤੇਰੇ….
ਆਪਣੀ ਜਿੰਦਗੀ ਚ ਕਿਸੇ ਨੂੰ ਵੀ ਐਨੀ ਅਹਿਮੀਅਤ ਨਾ ਦੇਵੋ ਕੇ, ਥੋਡੀ ਆਪਣੀ ਅਹਿਮੀਅਤ ਹੀ ਖਤਮ ਹੋ ਜਾਵੇ,,
ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ
ਕਾਮਯਾਬੀ ਮਿਹਨਤਾਂ ਨਾਲ ਹੀ ਮਿਲਦੀ ਹੈ, ਨਾ ਕਿ ਫੋਕੀਆਂ ਗੱਲਾਂ ਕਰਨ ਨਾਲ
ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ, ਪਰ ਬੋਲਣ ਤੋ ਪਹਿਲਾ ਤੇ ਬੋਲਣ ਤੋ ਬਾਅਦ ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ Continue Reading..
ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ.. ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…
Your email address will not be published. Required fields are marked *
Comment *
Name *
Email *