ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
“ਮੂੰਡਿਅਾ ਦੇ ਨਾਲੋ ਸਾਡਾ ਵੱਖਰਾ ਸਟਾੲੀਲ ਨੀ” “ਹਰ ਵੇਲੇ ਰਹਿੰਦੀ ਸਾਡੇ ਫੇਸ ਤੇ ਸਮਾੲੀਲ ਨੀ”
ਇੱਕ ਮੁਸਕਰਾਹਟ ਜੋ ਰਹਿੰਦੀ ਹੈ ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ
ੲਿਸ਼ਕ ੲਿਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…..
ਆਪ ਭਾਵੇਂ ਜੱਟੀ ਚਿੱਟੇ ਗੌਰੇ ਰੰਗ ਦੀ___|| . .•ਸਾਂਵਲੇ ਜਹੇ ਜੱਟ ਲਈ ਦੁਆਵਾਂ ਮੰਗਦੀ___||
ਜਿੰਦਗੀ ਸੱਚੀ ਇੱਕ ਸੰਘਰਸ਼ ਆ ਸੁਣਿਆ ਸੀ ਪਰ ਅੱਜ ਤੇ ਪਤਾ ਵੀ ਚੱਲ ਗਿਆ
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ.. ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਦੁਨੀਆ ਵਿੱਚ ਸਿਰਫ 5% ਲੋਕ ਗਰਮੀ ਨਾਲ ਸੜਦੇ ਨੇ। ਤੇ ਬਾਕੀ ਸਾਰੇ ਇੱਕ ਦੂਜੇ ਤੋਂ ਸੜੀ ਜਾਂਦੇ ਆ
ਜੇ ਰੱਬ ਮਿਲੇ ਤਾਂ ਪੂੱਛਾਗਾਂ ਉੇਸਨੂੰ ਕਿ ….. ਮਿੱਟੀ ਦਾ ਜਿਸਮ ਦੇ ਕੇ ਦਿਲ ਇੰਂਨਾਂ ਨਾਜੁਕ ਕਿਉਂ ਬਣਾਇਆਂ …
Your email address will not be published. Required fields are marked *
Comment *
Name *
Email *