ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ, ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
ਸਕਿਆ ਭਰਾਵਾਂ ਨਾਲੋ ਵੱਧ ਕੇ ਪਿਆਰ ਆ ਇੱਕਠਿਆ ਨੂੰ ਦੇਖ ਲੋਕੀ ਖਾਂਦੇ ਤਾਹੀਉ ਖਾਰ ਆ
ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..
ਬਹੁਤ ਕੁੱਝ ਬਦਲ ਜਾਦੈਂ ਸਮੇ ਦੇ ਨਾਲ… ਪਹਿਲਾਂ ਜ਼ਿੱਦ ਕਰਿਆ ਕਰਦੇ ਸੀ,., ਹੁਣ ਸਮਝੌਤੇ… ਕਿਉਂਕਿ ਹੁਣ ਲੋਕ ਕਿਸੇ ਦੀਆਂ ਕਮੀਆਂ Continue Reading..
ਗੱਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ ਇਕੱਲੇ ਚੱਲਣਾ.
ਅਸੀ ਤਾਂ ਦਿਲ ਦੇ Badsaah ਹਾਂ, ਜੋ ਸੁਣਦੇ ਵੀ ਦਿਲ ਦੇ ਹਾਂ’ ਤੇ ਕਰਦੇ ਵੀ ਦਿਲ ਦੀ ਹਾਂ
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️
ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ.. . ਨਹੀ ਤਾ ਲੱਖ ਕੁੜੀਆ ਦੀਆ ਬਦਦੁਆਵਾ ਲੱਗਣੀਆ ਸੀ
ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ . ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ
Your email address will not be published. Required fields are marked *
Comment *
Name *
Email *