Gurwinder Bath Leave a comment ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ….. ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ ….. ਮਿਲਾਂਗੇ ਜੇ ਮੇਲ ਹੋਇਆਂ ਅਗਲੇ ਜਨਮ ….. ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਂਗੀ … Copy