Preet Singh Leave a comment ਲਿਖਣਾ ਨਹੀ ਸੀ ਆਉਦਾ, ਉਹਦੀ ਯਾਦ ਲਿਖਾਉਦੀ ਆ,._ ਜਿਹਨੂੰ ਸਾਡਾ ਖਿਆਲ ਨਹੀ, ਉਹ ਚੇਤੇ ਆਉਦੀ ਆ .. .. ਮੈਂ ਆਖਾਂ ਸਦਾ ਰੱਬ ਨੂੰ, ਉਹਨੂੰ ਦੁੱਖ ਨਾਂ ਕੋਈ ਹੋਵੇ… ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ, ਉਹਦੀ ਅੱਖ ਨਾ ਰੋਵੇ,. !! Copy