ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ? ਮੈ ਕਿਹਾ ਆਹ, ਆਈ ਵੱਡੀ Oxygen
ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ ਮਾਣ ਉਹਦਾ ਟੁੱਟਦਾ ਜ਼ਰੂਰ . . ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ ਜਿਵੇਂ ਜਿਵੇਂ Continue Reading..
ਕੁੜੀ ਹਸਮੁਖ ਹੋਣੀ ਚਾਹੀਦੀ..! . . . . ਸੜ ਤਾ ਬਤਾਉ ਵੀ ਜਾਂਦਾ_
ਪਿਆਰ ਕੀ ਤੂੰ ਸਮਝਿਆ ਕੰਨਾਂ ਦੀਆਂ ਵਾਲ਼ੀਆਂ? ਜਦੌਂ ਦਿਲ ਕੀਤਾ ਚਾਹੇ ਪਾਲ਼ੀਆਂ ਜਾਂ ਲਾਹ ਲ਼ਈਆਂ।।।
ਇਕ ਬੱਸ ਦੀ ਤਾਕੀ ਤੇ ਲੱਗੇ ਸਟੀਕਰ…. ਜਿਸ ਤੇ ਲਿਖਿਆ ਸੀ . . . ਮਾੜੀ ਹੋ ਸੋਚਣੀਵਿਚ ਗੰਦੀ ਸੰਗਤ ਬਹਿਣ Continue Reading..
ਘਰੋ ਝੂਠ ਬੋਲ ਕੇ ਨਿੱਕਲਦੇ ਨੇ… ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.
ਮੈਨੂੰ ਕਹਿਦੀ ਤੇਰੇ ਜਿਹੇ 36ਫਿਰਦੇ ਮੇਰੇ ਪਿਛ ਪਿਛੇੇ ਦਿਲ ਚਂਕੀ ਫਿਰਦੇ ਨੀ ਤੂੰ ਆਕੜਾ ਦਿਖਾ ਕੇ ਰਹੀ ਟਾਲਦੀ ਮੇਰਾ ਰੁਕਦਾ Continue Reading..
ਫੇਸਬੁੱਕ ਦੀ ਨਾਰ ਤੇ..? . . . . ਇਡਿਆ ਦੀ ਸਰਕਾਰ ਦਾ ਕੋਈ ਯਕੀਨ ਨਹੀ..
ਸਾਇਕਲ ਉੱਤੇ ਆਉਦੇ ਨੂੰ ਦੇਖ ਕੇ ਮੁੜ ਗਈ ਸੀ, ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ, Continue Reading..
Your email address will not be published. Required fields are marked *
Comment *
Name *
Email *