Preet Singh Leave a comment ਆਪੇ ਲੜ ਕੇ ਆਪ ਬਲਾਉਣ ਵਾਲੀ, ਮੈਨੂੰ ਘੁੱਟ ਕੇ ਸੀਨੇ ਲ਼ਾਉਣ ਵਾਲੀ ਹੁਣ ਬਲਾਉਣਾ ਨਹੀ ਚਾਹੁੰਦੀ ਮੱਥੇ ਵੀ ਲਾਉਣੀ ਨਹੀ ਚਾਹੁੰਦੀ ਸੀ ਕੌਰੇ ਕਾਗਜ ਵਰਗੀ ਜੌ ਕਿਉ ਚਾਲ ਕੌਈ ਗਹਿਰੀ ਹੌ ਗਈ ਏ ਮੈਨੂੰ ਕਹਿ ਕੇ ਜਾਨ ਬਲਾਉਣ ਵਾਲੀ ਮੇਰੀ ਜਾਨ ਦੀ ਵੈਰੀ ਹੌ ਗਈ ਏ Copy