ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ
ਇਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ ਚੰਨ ਦੀ ਥਾਂ ਤੇ Continue Reading..
Sidhe muh ni bulaunda kade yaar ….. Per taan vi changa lagda
ਜਿਹੜਾ ਥਾਂ – ਥਾਂ ਤੇ ਵੰਡਿਆ ਸੀ ਲਿੱਖ-ਲਿੱਖ ਕੇ ਨਵਾਂ ਲੈ ਲਿਆ ਪੁਰਾਣਾ ਸਿੱਮ ਚੱਬਤਾ ਤੂੰ ਜਿੱਦਨ ਦੀ ਹੋਈ ਜੱਟ Continue Reading..
ਜੇ ਰੂਹ ਦੇ ਵਰਗਾ ਯਾਰ ਹੋਵੇ ਤਾਂ ਤਨ ਦੇ ਵਿੱਚ ਛੁਪਾ ਲਈਏ ਭਾਂਵੇ ਲੱਖ ਮਾੜਾ ਹੋਵੇ ਯਾਰ ਸਾਡਾ ਉਹਦਾ ਹਰ Continue Reading..
ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
ਕਹਿੰਦਾ ਤੈਨੂੰ ਪਤਾ …..???? . . . ਨੀ ਲੱਗਦਾ.. ਕਮਲੀਏ ਤੇਰਾ ਕਿੰਨ੍ਹਾ ਕਰਦਾ ਆ .. . ਨਿਰਨੇ ਕਾਲਜੇ ਉੱਠ ਤੇਰੀਆਂ Continue Reading..
ਫੋਨ ਦੀ ਸਕਰੀਨ ਚ ਵਾਲਪੇਪਰ ਤੇਰੀ ਫੋਟੋ ਦਾ ਲਾਇਆ ਹੋਇਆ ਹੈ ਅਸੀਂ, ਤੈਨੂੰ ਐਨਾ ਪਿਆਰ ਕਰਦੇ haa ਸੱਜਣਾ, ਤੇਰੇ ਜਜ਼ਬਾਤਾਂ Continue Reading..
ਪਿਆਰ ਤਾਂ ਉਹ ਹੈ, ਜਦੋਂ ਪਤਾ ਇਸਨੇਂ ਨਹੀਂ ਮਿਲਣਾ ਪਰ ਫੇਰ ਵੀ ਉਸਦਾ ਇੰਤਜਾਰ ਹੋਵੇ |
Your email address will not be published. Required fields are marked *
Comment *
Name *
Email *