ਸਮੇਂ ਦੇ ਇੱਕ ਥੱਪੜ ਦੀ ਦੇਰ ਹੈ . ਮੇਰੀ ਫਕੀਰੀ ਵੀ ਕੀ ਤੇਰੀ ਬਾਦਸ਼ਾਹੀ ਵੀ ਕੀ
ਹਰ ਬੰਦਾ ਜੇਲ ਚ ਹੈ !!!! ਕੋਈ ਲਾਲਚ ਦੀ , ਕੋਈ ਹੰਕਾਰ ਦੀ , ਕੋਈ ਸ਼ੌਹਰਤ ਦੀ, ਕੋਈ ਿਪਆਰ ਦੀ Continue Reading..
ਮੇਰੇ ਕਰਮ ਮੇਰੇ ਨਾਲ ਜਾਣਗੇ.. ਜਿੰਨਾਂ ਨੂੰ ਮੈਂ ਆਪਣਾ ਸੱਮਝਦਾ.. ਸਿਵੇ ਤੋ ਪਿੱਛੇ ਮੁੜ ਜਾਣਗੇ..
ਇਹ ਸਰਦਾਰਨੀਆਂ ਕਹਾਉਂਦੀਆਂ ਨਾ ਸਿਰ ਤੇ ਚੁੰਨੀ ਜੀ ਜੀਨਾਂ ਛੀਨਾਂ ਪਾਉਂਦੀਆਂ ਹੈ ਗੁੱਤ ਵੀ ਏ ਮੁੰਨੀ ਜੀ
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ ਤਾਂ ਰਾਹਾ ਦਿਆ ਚੱਟਾਨਾ ਤੱਕ ਤੋੜ ਦਿੰਦੀ ਹੈ ਗੱਲ ਜੇ ਚੁਭ ਜਾਵੇ ਦਿੱਲ ਵਿੱਚ Continue Reading..
ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ ਪਤਾ ਚੱਲ ਜਾਦਾਂ ਹੈ ਕੋਣ ਸਾਡਾ ਹੱਥ ਛੱਡਕੇ ਭੱਜਦਾ ਹੈ ਅਤੇ ਕੋਣ Continue Reading..
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ.. ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..
ਜਦੋਂ ਕਿਸਾਨ ਜ਼ਹਿਰ ਖਾਂਦਾ ਹੈ ਤਾਂ ਕੋਈ ਖਬਰ ਨਹੀਂ , ਅੱਜ ਪੀਜ਼ਾ ਖਾ ਰਿਹਾ ਤਾਂ ਬ੍ਰੈਕਿੰਗ ਨਿਊਜ਼ ਬਣੀ ਹੋਈ ਆ
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ….. ਨਹੀ ਤਾ ਸਾਰੀ ਉਮਰ ਨੀ ਆਂਉਦੀ.
ਕਹਿੰਦੀ ਮੇਰਾ Attitude ਖਾਨਦਾਨੀ ਏ, ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ, ਜਦ ਹੋਇਆ ਤਾਂ ਝੱਲੀ ਹੋ ਜਾੲੇਂਗੀ
Your email address will not be published. Required fields are marked *
Comment *
Name *
Email *
ਕਹਿੰਦੀ ਮੇਰਾ Attitude ਖਾਨਦਾਨੀ ਏ,
ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ,
ਜਦ ਹੋਇਆ ਤਾਂ ਝੱਲੀ ਹੋ ਜਾੲੇਂਗੀ