ਘੁੰਮਣ ਘਮਾਣ ਨੂੰ ਚੇਤਕ ਰਖਿਆ , ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ
ਸੋਹਣੀ ਉਹ ਹੁੰਦੀ ਹੈ, ਜਿਸ ਨੂੰ ਵੇਖ ਕੇ ਸ਼ੀਸ਼ਾ ਵੀ ਕਹਿ ਉੱਠੇ: ਵਾਹ !
ਦੱਸ ਮੈ ਕੀ ਕਰਨਾ ਏਹੋ ਜਿਹੇ ਯਾਰ ਦਾ . ਜਿਨੂੰ ਮਤੱਲਬ ਹੀ ਨਹੀਂ ਪਤਾ ਪਿਆਰ ਦਾ
duS ki kriyE sajNa tU aAp sEyanA. ! . . Sadi soAch nai sadA pyAr nEyanA. .!
ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਦ ਨਾ
ਕਾਂ ਉੱਡਦੇ ਬਹਿ ਗਏ ਨੇ । ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।
ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ ਭੇਦ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ
ਨੀਂਦ ਨਾਲ ਕੋਈ ਸ਼ਿਕਵਾ ਨਹੀਂ ਜੋ ਆਉਂਦੀ ਨਹੀਂ ਰਾਤ ਭਰ, ਕਸੂਰ ਤਾ ਉਸ ਚਿਹਰੇ ਦਾ ਹੈ ਜੋ ਰਾਤ ਦੀਆਂ ਸ਼ਿਫਟਾਂ Continue Reading..
Hath ਬੰਨ੍ਹ ਕੇ ਆਖਾਂ ਜੇ Rabb ਮੰਨਦਾ ਹੋਵੇ ਮੇਰੀ,,,,,,, ਜਿਥੇ ਨਿਕਲੇ ਜਾਨ ਮੇਰੀ oh ਬੁੱਕਲ ਹੋਵੇ ਤੇਰੀ .
Your email address will not be published. Required fields are marked *
Comment *
Name *
Email *