Preet Singh Leave a comment ਉਹ ਤੂੰ ਸੀ ਕਿ ਇੱਕ ਖਿਆਲ ਸੀ ਮੇਰੀ ਸੋਚ ਦਾ ਹੀ ਕਮਾਲ ਸੀ … ! ਉਹ ਪਿਆਰ, ਉਹ ਚਾਹਤ ਮੇਰੀ ਉਲਝਣ ਦਾ ਹੀ ਜਾਲ ਸੀ … ! ਮੈਨੂੰ ਜਵਾਬ ਜੀਹਦਾ ਮਿਲਣਾ ਨੀ ਉਹ ਅਜੀਬ ਇੱਕ ਸਵਾਲ ਸੀ … ਉਹ ਅੱਜ ਚਲਾ ਗਿਆ ਇਹਸਾਸ ਹੋਇਆ ਕਿਸ ਕਦਰ ਮੈਨੂੰ ਉਹਦੇ ਨਾਲ ਪਿਆਰ ਸੀ… ! ! Copy