ਪਤਾ ਲੱਗ ਜਾਂਦਾ ਜਦੋ ਆਪਣੇ ਤੇ ਆਈ ਦਾ ਸਿੱਧੇ ਸਾਦੇ ਬੰਦੇ ਦਾ ਮਜ਼ਾਕ ਨੀ ਉਡਾਈ ਦਾ।
ਮੈਨੂੰ ਨੀ ਪਤਾ ਪਿਆਰ ਕੀ ਹੁੰਦਾ ਪਰ ਮਾੰ ਦੇ ਮੂੰਹੋ “ਜੇ ਤੂੰ ਨਾਂ ਜੰਮਦੀ ਤਾਂ ਚੰਗਾ ਹੁੰਦਾ” ਕਹਾ ਕੇ ਲੋਕਾਂ Continue Reading..
ਪਹਿਲਾਂ ਸੀ, ਔਖੇ ਵੇਲੇ ਯਾਰ ਖੜ੍ਹਦੇ ਹੁਣ …. ਔਖੇ ਵੇਲੇ ਯਾਰ ਬਹਾਨਾ ਘੜਦੇ
ਛਿੱਕ ਆਈ ਤੇ ਸਹੇਲੀਆ ਨੂੰ ਜੇਬਾ ਚੋ ਕੱਢ ਰੁਮਾਲ ਫੜਉਦੇ ਨੇ ਘਰ ਦਾ ਕੋਈ ਜੀਅ ਪਾਣੀ ਮੰਗ ਲਵੇ ਤਾਂ ਮੱਥੇ Continue Reading..
ਤੂੰ ਚਾਨਣ ਚੜਦੇ ਸੂਰਜ ਦਾ ਮੈਂ ਛਿਪਦੇ ਹੋਏ ਹਨੇਰੇ ਜਿਆ ਮੈਂ ਤੈਨੂੰ ਯਾਦ ਵੀ ਨਾ ਕਰਦਾ ਜੇ ਮੇਰੇ ਕੋਲ ਵੀ Continue Reading..
ਕਦੇ ਕਹਿਨੇ ਹੁਨੇ ਸੀ ਤੇਰੇ ਵਰਗੀ ਦੁਨੀਆ ਤੇ ਕੋਈ ਨਾ।।😊 ਸਚੀ ਤੇਰੇ ਵਰਗੀ ਧੋਖੇਬਾਜ਼ ਦੁਨੀਆ ਤੇ ਕੋਈ ਨਾ
ਹਰ ਸੱਪ ਨਾ ਹੁੰਦਾ ਜ਼ਹਿਰੀ ਹੁੰਦਾ ਕੁੱਤਾ ਕੁੱਤੇ ਦਾ ਵੈਰੀ ਏ ਪਿੰਡ ਦੀ ਮਿੱਟੀ ਖਾ-ਖਾ ਪਲਿਆ ਹੁਣ ਬਣਦਾ ਵੱਡਾ ਸ਼ਹਿਰੀ
ਪੱਪੂ ਆਪਣੀ ਸਹੇਲੀ ਨੂੰ ਕਿ ਕਰਦੀ ਸੀ GF-ਕੁਝ ਨਹੀਂ ਬਸ ਥੋੜਾ makeup ਕਰ ਰਹੀ ਆ . . ਪੱਪੂ-ਤੈਨੂੰ ਕਿ ਲੋੜ Continue Reading..
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ
Your email address will not be published. Required fields are marked *
Comment *
Name *
Email *