ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ……..
ਵੇਹਲੇ ਨਾ ਸਮਜਿਓ , ਕੰਮ ਤਾਂ ਸਾਨੂੰ ਵੀ ਬੋਹਤ ਨੇ। ਬਸ ਲੋਕਾਂ ਵਾਂਗੂੰ busy ਕਹਿਣ ਦੀ ਆਦਤ ਨਹੀਂ।”
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ . ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ
ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ ਆ ਗਿਆ ਸੀ ਰੋਣਾ ਰਾਤੀ ਮਾੜੀ ਤਕਦੀਰ ਤੇ.
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ,, ਤੇਰੇ ਤੋਂ ਦੂਰ ਰਹਿਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ .
ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ, ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ.
Your email address will not be published. Required fields are marked *
Comment *
Name *
Email *