ਮੇਰੇ ਮਨ ਵਿਚ ਕੋਈ ਚੋਰ ਨਹੀਂ ਤੇਰੇ ਬਿਨਾਂ ਸੱਜਣਾ ਮੇਰੇ ਕੋਈ ਹੋਰ ਨਹੀਂ
ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ, ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
ਨਿੱਕੀ ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ , ਰੌਦਾਂ ਦੀਆ ਡੱਬੀਆਂ Spare ਰੱਖਦੇ ।।
ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ ਕਿਸੇ ਨੂੰ ਆਪਣਾ ਬਣਾਉਣ ਲਈ।
I love you ❤️ ਇੰਨਾ You never think ਿਕੰਨਾ ❣️❣️
ਸਰੀਫਾ de 22 ਆ… ….. ਵੈਲੀਆ de ਜਵਾਈ aa
ਸੋਹਣੇ ਭਾਵੇ ਮਿਲ ਜਾਣ ਲੱਖ ਨੀ ਕਦੇ ਨੀ ਯਾਰ ਵਟਾਈ ਦਾ,
ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।। ਲਗਦਾ ਏ ਚੰਦਰਾ ਪਿਆਰ😍 ਹੋ ਗਿਆ..
Your email address will not be published. Required fields are marked *
Comment *
Name *
Email *