Preet Singh Leave a comment ਇਸ ਤਨ ਨੇ ਮਿੱਟੀ ਹੋ ਜਾਣਾ ਨਾ ਕਰ ਪੈਸੇ ਦਾ ਹੰਕਾਰ ਬੰਦਿਆ । ਛੱਡ ਤੁਰਨਾ ਪੈਣਾ ਰੰਗਲੀ ਕੋਠੀਆ ਨੂੰ ਅਲਵਿਦਾ ਕਰਨਾ ਪੈਣਾ ਇਹ ਸੰਸਾਰ ਬੰਦਿਆ । ਮੌਜਾ ਮਾਣ ਲੈ ਜਿੰਦਗੀ ਦੇ ਚਾਰ ਦਿਨ ਤੂੰ ਆਖਿਰ ਮੰਜਿਲ ਹੈ ਤੇਰੀ ਸਮਸ਼ਾਨ ਬੰਦਿਆ । Copy