Preet Singh Leave a comment ਮੈਂ ਲੋਕਾ ਨੂੰ ਹੁੰਦਾ ਸੱਚਾ ਪਿਆਰ ਦੇਖਿਆ ਹਰ ਇਕ ਨੂੰ ਹੁੰਦਾ ਵਾਰ ਵਾਰ ਦੇਖਿਆ ਦਰ ਦਰ ਭਟਕਾ ਬੇਰੁਜਗਾਰਾ ਵਾਗੂੰ ਮੈਂ ਹਰ ਦਰ ਤੇ ਪਿਆਰ ਦੇਖਿਆ ਹੁੰਦੀ ਹੈ ਕਈ ਰਾਝਿਆ ਦੀ ਹੀਰ ਇਕੋ ਤੇ ਹਰ ਇਕ ਦਾ ਬਣਦਾ ਰਾਝਾ ਯਾਰ ਦੇਖਿਆ ਮੈਂ ਲੋਕਾਂ ਨੂੰ ਹੁੰਦਾ ਸੱਚਾ ਪਿਆਰ ਦੇਖਿਆ….. Copy