ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ, ਦੁਨੀਅਾ ਵਾਲੇ ਤੇ ੲਿਸ਼ਕ ਕਠੇ ਚੱਲ ਨਹੀ ਸਕਦੇ…
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਨੱਚਦੀ ਕੁੜੀ ਤੇ ਪੈਸੇ ਸੁੱਟਨੇ ਬਹੁਤ ਆਸਾਨ ਹੈ ਪਰ ਇਕ ਗਰੀਬ ਦੀ ਮਦਦ ਕਰਨਾ ਬਹੁਤ ਮੁਸ਼ਕਿਲ ਹੈ
ਬਿਨਾ ਗਲੋਂ ਕਿਸੇ ਨਾਲ ਖਾਈਏ ਖ਼ਾਰ ਨਾ ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ..ਸਿੱਧੂ
ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
ਸਸਤੇ ਜਰੂਰ ਹਾ ਪਰ ਖੋਟੇ ਨਹੀ
ਮੁੰਡਾ ਹੋਣਾ ਕੋਈ ਸੌਖੀ ਗਲ ਨਹੀ….. ਸਾਰੀ ਉਮਰ ਲੰਘ ਜਾਂਦੀ ਕਮਾਈਅਾਂ ਕਰਦੇ ਕਰਦੇ …
ਜਿਨ੍ਹਾ ਮਰਦੀ ਆ ਮੇਰੇ ਤੇ, ਉਨ੍ਹਾਂ ਮੈਂ ਵੀ ਤਾਂ ਮਰਦਾ ਆ ਭਾਵੇਂ ਨਵਾਂ ਨਵਾਂ ਪਿਆਰ ਸੋਹਣੀਏ, ਪੂਰੀ ਕਦਰ ਮੈ ਕਰਦਾ Continue Reading..
Your email address will not be published. Required fields are marked *
Comment *
Name *
Email *