>ਅੱਤ ਚੁਟਕੁਲਾ ਪੜੌ ਜਰੂਰ < ਮੱਖੀ ਤੇ ਮੱਛਰ ਦਾ ਵਿਆਹ ਹੋ ਗਿਆ ਅਗਲੇ ਦਿਨ ਮੱਖੀ...ਦਹਾੜਾ...ਮਾਰ ਮਾਰ ਰੋਵੇ ਉਸਦੀ ਭੈਣ ਨੇ ਪੁੱਛਿਆ... ਕੀ ਗੱਲ ਹੋ ਗਈ ਭੈਣੇ ਮੱਖੀ...ਕੀ ਦੱਸਾ ਭੈਣ... ਰਾਤੀ ਗੁੱਡਨਾਈਟ ਲਾ ਕੇ ਸੋ ਗੲੀ ਤੇਰਾ...ਜੀਜਾਂ...ਮਰ ਗਿਆ
Related Posts
ਮੈਂ ਇੱਕ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ ……. . . ਕਮਲੀ ਅੱਗੋ ਕਹਿੰਦੀ Continue Reading..
ਇਸ ਵਾਰ ਲੋਕ ਤੁਰੇ ਕਿਸੇ ਹੋਰ ਨਾਲ , ਦਾਰੂ ਕਿਸੇ ਹੋਰ ਦੀ ਪੀਤੀ , ਵੋਟ ਕਿਸੇ ਹੋਰ ਨੂੰ ਪਾ ਦਿੱਤੀ
ਪਹਿਲਾਂ ਕੁੜੀਆਂ ਸਵੇਰੇ ਉੱਠ ਕੇ whatsapp check ਕਰਦੀਆਂ ਸੀ ਤੇ ਹੁਣ ਆਪਣੀ ਗੁੱਤ check ਕਰਦੀਆਂ ਕਿਤੇ ਕੋਈ ਕੱਟ ਤਾਂ ਨੀ Continue Reading..
ਇੱਕ ਆਦਮੀ ਕੁੰਭ ਦੇ ਮੇਲੇ ਵਿੱਚ ਰੱਬ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਹਾੲੇ ਮੇਰਿਅਾ..ਰੱਬਾ, ਇਨਸਾਫ ਕਰ ਰੱਬਾ ਇਨਸਾਫ ਕਰ ਹਮੇਸ਼ਾ Continue Reading..
ਇੱਕ ਬੰਦਾ ਕਿਸੇ ਫਿਲਮੀ ਐਕਟ੍ਰਸ ਨੂੰ ਪੁਛਦਾ ਕਹਿੰਦਾ ਬੀਬੀ ਆਹ ਜਿਹੜਾ ਤੁਸੀ ਫਿਲਮਾ ਵਿਚ ਮੀਂਹ ਵਿਚ ਨੱਚਣ ਵਾਲਾ ਗੀਤ ਕਰਦੇ Continue Reading..
ਮੈਂ 5 ਰੁਪਏ ਭਿਖਾਰੀ ਨੂੰ ਦਿੱਤੇ ਭਿਖਾਰੀ – ਰੱਬ ਤੇਰਾ ਭਲਾ ਕਰੇ ਮੈਂ – ਹੋਰ ? ਭਿਖਾਰੀ – ਨੌਕਰੀ ਦੇਵੇ Continue Reading..
ਪਾਗਲ ਹੋਣ ਦਾ 100% ਨਯਾ ਤਰੀਕਾ……. , , , , , , , , , , , , , , Continue Reading..
New Business Opportunity 6 ਕਰੋੜ ਗਾਹਕ ਨਵੇਂ ਬਾਬੇ ਦੀ ਤਲਾਸ਼ ਚ ਨੇ ਮਹਾਨ ਅਵਸਰ , ਕੋਈ ਆਪਣਾ ਜੌਹਰ ਦਿਖਾਓ