ਦੇਣ ਲਈ ਦਾਨ, ਲੈਣ ਲਈ ਗਿਆਨ, ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ, ਉਨੀ ਹੀ ਤਕਦੀਰ ਜਗਮਗਾਦੀ ਹੈ, ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ, ਜਿੰਦਗੀ Continue Reading..
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ ਧੰਨ ਦੌਲਤ Continue Reading..
ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ ਬਿਨਾ ਗੱਲੋ ਕਰਨੀ ਲੜਾਈ ਮਾੜੀ ਏ ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ ਨਸ਼ਿਆ Continue Reading..
ਬੰਦਾ ਕਦੇ ਨਹੀ ਬਦਲਦਾ.. ਬਸ ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
ਗੱਲ ਗੋਰੇ ਕਾਲੇ ਰੰਗ ਦੀ ਨੀ ਹੁੰਦੀ. ਗੱਲ ਤਾ ਕਿਸਮਤ ਦੀ ਵੀ ਹੁੰਦੀ ਏ ਸ਼ੁਰਮਾ ਕਾਲਾ ਹੋ ਕੇ ਵੀ ਅੱਖਾ Continue Reading..
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ
ਰੱਬ ਦਾ ਤਾਂ ਪਤਾ ਨਹੀਂ ਪਰ ਜ਼ਿੰਦਗੀ ਵਿੱਚ ਕਈ ਵਾਰ ਰੱਬ ਵਰਗੇ ਇਨਸਾਨ ਜ਼ਰੂਰ ਮਿਲ ਜਾਂਦੇ ਨੇ
Your email address will not be published. Required fields are marked *
Comment *
Name *
Email *