ਰੱਬਾ ਮਹਿਰਾਂ ਭਰਿਅਾ ਸਿਰ ਤੇ ਹੱਥ ਰੱਖੀ ਦੁਨੀਅਾ ਦੀ ਮੈ ਪਰਵਾਹ ਨੀ ਕਰਦਾ,……🙏🙏
Related Posts
ਸੱਜਰੀ ਸਵੇਰ ਮੁਬਾਰਕ , ਦਾਤੈ ਜਾਤੀ ਰੱਖੀ ਹਥਿ ਆਪਣੈ ਜਿਸ ਭਾਵੇਂ ਤਿਸੁ ਦੇਈ ।। ਨਾਨਕ ਨਾਮਿ ਰਤੇ ਸੁਖ ਪਾਇਆ ਦਰਗਾਹ Continue Reading..
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ, ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ । ਚਾਰ ਚੰਦ ਗੁਰਿਆਈ ਨੂੰ ਲਾਏ Continue Reading..
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ।
ਅਸੀਂ ਕਿਸਮਤ ਤੇ ਨਹੀਂ ਵਾਹਿਗੁਰੂ ਜੀ ਤੇਰੇ ਤੇ ਭਰੋਸਾ ਕਰਦੇ ਹਾਂ
ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.
ਮੇਹਰ ਵਾਹਿਗੁਰੂ ..ਬਖਸ਼ਿਸ਼ ਵਾਹਿਗੁਰੂ ਕਰੋ ਇਨਾਇਤਾਂ ਵਾਲੀ ਨਜ਼ਰ ਵਾਹਿਗੁਰੂ ਜਾਣੇ ਅਣਜਾਣੇ ਕੀਤੇ ਮਾੜੇ ਕਰਮਾਂ ਨੂੰ ਕਰ ਦਿਓ ਮੁਕਤੀ ਦੇ ਪਾਰ Continue Reading..
ਬੰਦਿਅਾਂ ਕੁਝ ਤੇ ਸੋਚ ਵਿਚਾਰ ਹੁਣ ਤੇ ਰੱਬ ਦਾ ਨਾਮ ਲੈ ਲਾ ਛੱਡਦੇ ਤੂੰ ਹੰਕਾਰ .. ਵਾਹਿਗੂਰ ਜੀ
ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ। ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ Continue Reading..
