ਉਹ ਟੇਡੇ ਆਸ਼ਕਾਂ ਨੂੰ ਸਿੱਧੇ ਕਰਦੀ ਤੇ ਯਾਰ ਟੇਡੀ ਪੱਗ ਬੱਨ ਦਾ
ਤੋ ਮੇਰੀ ਕਿਹੋ ਨੀ ਹੋ ਸਕਦੀ ਨਹੀ ਨੀ ਦੱਸ ਤੇਰੀ ਕੀ ਮਜਬੁਰੀ ਏ ਮੈ ਤੇਰੇ ਬਿਨ ਜੀ ਸਕਦਾ ਨੀ ਤੈਨੂੰ Continue Reading..
ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ, ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ…
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ ਦਿਲ ਟੁੱਟੇ ਤੋਂ ਵੀ Continue Reading..
ਲੰਗਰਾਂ ਦਾ ਪੁਛਦੇ ਨੇ ਫੰਡ ਸਾਥੋ ਕਮਲੇ, ਬਾਬੇ ਦੀ ਆ ਲਹਿਰ ਇਹ ਚਲਾਈ ਬੋਲਦੀ, ਸੂਰਮੇ ਨੀ ਬੋਲਦੇ ਚੜਾਈ ਬੋਲਦੀ…
PehLaN ਕਾਰਵਾਈ POuNdE ਪਿਛੋਂ GLL KArDe ਗੱਲਾ BAttaN NALL ਨਹੀਓਂ HEAD 👑BaNDe
ਜੇ ਕੋਈ ਵੇਖਦੀ ਆ ਵੇਖ ਵੇਖ ਹੱਸ 😃 ਲਈਦਾ ਿਦਲ ਤੋੜੀਦਾ ਨੀ💔 ਮਾਣ ਤਾਣ ਰੱਖ ਲਈਦਾ!!!!
ਜਿੰਨਾ ਚਿਰ ਇਹ ਦਿਲ ਸੱਜ ਧਰਕੁਗਾ ਇਹ ਜਾਨ ਵੀ ਸੱਜਣਾ ਤੇਰੀ ਏ
Your email address will not be published. Required fields are marked *
Comment *
Name *
Email *