Preet Singh Leave a comment ਪਤਨੀ – ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ? ਪਤੀ – ਜਿਤਨਾ ਤੂੰ ਸੋਚ ਵੀ ਨਹੀਂ ਸਕਦੀ.. . ਪਤਨੀ- ਫਿਰ ਵੀ ਕਿੰਨਾ ? ਪਤੀ – ਇੰਨਾ ਜਿਆਦਾ ਕਿ ਦਿਲ ਕਰਦਾ ਹੈ ਤੇਰੀ ਵਰਗੀ ਇਕ ਹੋਰ ਲੈ ਆਂਵਾਂ…! Copy