ਕੁੜੀ ਨੂੰ ਅਕਲ ਹੋਣੀ ਚਾਹੀਦੀ Aw__ Nakhre ਤਾ ਸਾਡੀ ਮੱਝ ਬਹੁਤ ਕਰਦੀ Aw_
ਇਹ ਸਜਾ ਆਖਾਂ ਯਾ ਉਡੀਕ ⌚ ਪਿਆਰ ਦੀ ਮਜ਼ਾਕ ਆਖਾਂ ਯਾ ਰੂਹਾਂ 💕 ਦੇ ਇਤਬਾਰ ਸੀ ਦਿਲ💟 ਚੰਦਰਾ ਕੁਝ ਸਮਝਣਯੋਗ Continue Reading..
ਬੇਸੱਕ ਕਹਿ ਦਿੱਤਾ ਸਬ ਨੂੰ ਕੇ ਓਹਦਾ ਖਿਆਲ ਦਿਲੋ ਕੱਢ ਤਾ……. ਪਰ ਅੱਜ ਵੀ ਤੇਜ਼ ਹੋ ਜਾਂਦੀ ਏ … ਧੜਕਨ Continue Reading..
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ, ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਕਹਿੰਦੇ ਨੇ ਪਹਿਲਾ ਪਿਆਰ ਕਦੇਂ ਨੀ ਭੁੱਲਦਾ….!!! ਫੇਰ ਪਤਾ ਨੀ ਲੋਂਕੀ ਆਪਣੇ ਮਾਂ ਬਾਪ ਦਾ ਪਿਆਰ ਕਿਉ ਭੁੱਲ ਜਾਦੇ ਨੇਂ….????
ਪਾਣੀ ਵੀ ਕੀ ਖੇਲ ਰਚਾੳੁਦਾ ਹੈ ਖੇਤ ਜਿੰਨਾ ਦੇ ਸੁੱਕੇ…. ੳੁਹਨਾ ਦੀਅਾ ਅੱਖਾ ‘ਚ ਨਜਰ ਅਾੳੁਦਾ ਹੈ..
ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ ਬੂਟਾ ਜਲਵਾਣਾ
ਖੁੱਲ ਕੇ ਮਿਲੋ ਤਾਂ ਸਜ਼ਾ ਦਿੰਦੇ ਹੈ ਲੋਕ, ਸੱਚੇ ਜਜ਼ਬਾਤਾਂ ਨੂੰ ਵੀ ਠੁਕਰਾ ਦਿੰਦੇ ਹੈ ਲੋਕ….! ਕੀ ਦੇਖਣਗੇ ਦੋ ਰੂਹਾਂ Continue Reading..
Your email address will not be published. Required fields are marked *
Comment *
Name *
Email *