ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ.. ਇੱਕ ਤੂੰ ਤੇ ਇੱਕ ਤੇਰਾ ਸਾਥ..
ਇਹ ਤਾਂ ਪਤਾ ਸੀ ਕੇ ਵਕ਼ਤ ਨਾਲ ਬਦਲ ਜਾਂਦੇ ਨੇ ਲੋਕ ,, ਪਰ ਮੈਂ ਉਸਨੂੰ ਕਦੇ ਲੋਕਾਂ ਵਿਚ ਗਿਣਿਆ ਹੀ Continue Reading..
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
ਮਹਿੰਦੀ ਦੇ ਲਈ ਜਦ ਸਖੀਆ ਉਹਦੇ ਹੱਥ ਖੋਲਣਗੀਆ,__ ਤਾ,ਪਹਿਲੀ ਵਾਰ ਉਹ ਸੱਚੀਆ ਲਕੀਰਾ ਝੂਠ ਬੋਲਣਗੀਆ
ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ… ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ…
ਬਹੁਤ ਦਿਨਾਂ ਤੋ ਕੋਈ ਹਿੱਚਕੀ ਨੀ ਆਈ, ਭੁੱਲਣ ਵਾਲੀਏ ਤੇਰੀ ਸਿਹਤ ਤਾ ਠੀਕ ਆ ਨਾ ?
ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ ਤੂੰ ਤਾਂ ਕਮਲੀਏ ਅੱਖਾਂ ਚੋਂ ਪੜਿਆ ਕਰ।
Your email address will not be published. Required fields are marked *
Comment *
Name *
Email *