ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ,
ਉਹ ਗਲਤੀ? ਜੋ ਮੈਂ ਕੀਤੀ ਨਹੀ,
ਪਰ ਤੂੰ ਕੀ ਜਾਣੇ ਦਰਦ ਮੇਰਾ,
ਬੇ-ਕਦਰੇ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ….


Related Posts

Leave a Reply

Your email address will not be published. Required fields are marked *