ਪਹਿਲਾਂ ਸੀ, ਔਖੇ ਵੇਲੇ ਯਾਰ ਖੜ੍ਹਦੇ ਹੁਣ …. ਔਖੇ ਵੇਲੇ ਯਾਰ ਬਹਾਨਾ ਘੜਦੇ
FukRe PouNde Ne Photoan Narrran Lyi, Main ta PouNda ha Photo ApNe YaRRaN Lyi
ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ ….. ਪਰ ਜਿਆਦਾ ਭਿੱਜਿਆ ਨਾਂ ਕਰ ਜੇ ਸਾਰੀਆਂ ਗਲਤ ਫਹਿਮੀਆਂ ….. Continue Reading..
ਕਹਿੰਦੀ ਭੁੱਲਜਾ ਮੈਨੂੰ ਮੈਂ ਕਿਹਾ – :O ?? . . . . . . . ਕੋਣ ਆ ਤੁੰ ??
ਧੋਖੇਬਾਜ ਲੋਕਾਂ ਦੀ ਇਕ ☝ ਖਾਸੀਅਤ ਹੈ.. ਸਾਲੇ 👊 Surprise 😄 ਹੀ ਬੋਹਤ 🙌 ਦਿੰਦੇ ਨੇ
ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ
ਇਕ ਕੁੱਤਾ ਇਨਸਾਨ ਨੂੰ ਜੱਲੀਲ ਕਰਦਾ ਕਹਿੰਦਾ ਕੁੱਤਾ ਮੈ ਪਰ ਕੰਮ ਕੁੱਤਿਆਂ ਵਾਲੇ ਇਨਸਾਨ ਹੋਕੇ ਤੂੰ ਕਰਦਾ
ਮੈਨੂੰ ਕਹਿੰਦੀ ਤੇਰਾ ਰੰਗ ਕਾਲਾ ਬਹੁਤ ਆ .. :/ . ਮੈ ਵੀ ਹੱਸ ਕੇ ਕਹਿ ???? . . . . Continue Reading..
ਮੈਨੂੰ ਨੀ ਪਤਾ ਪਿਆਰ ਕੀ ਹੁੰਦਾ ਪਰ ਮਾੰ ਦੇ ਮੂੰਹੋ “ਜੇ ਤੂੰ ਨਾਂ ਜੰਮਦੀ ਤਾਂ ਚੰਗਾ ਹੁੰਦਾ” ਕਹਾ ਕੇ ਲੋਕਾਂ Continue Reading..
Your email address will not be published. Required fields are marked *
Comment *
Name *
Email *