ਕਹਿੰਦੀ ਜਦੋ ਤੁਹਾਡੇ status ਮੁੱਕ ਗਏ ਫੇਰ ਤੁਸੀ
ਕਿ ਕਰੋਗੇ ..??
.
mai ਕਿਹਾ …?
.
.
.
.
.
.
ਕਮਲੀੲੇ ਉਦੋ ਤੱਕ ਤਾਂ ਤੂੰ
senti ਹੋ ਜਾਣਾ
ਲੋਕ ਕਹਿੰਦੇ ਆ ਕਿ ਮੁਹੱਬਤ ਇੱਕ ਵਾਰ ਹੁੰਦੀ ਆ,
ਪਰ ਮੈਂ ਤਾਂ ਜਦੋਂ ਜਦੋਂ ਤੈਨੂੰ ਦੇਖਾਂ ਮੈਨੂੰ ਤਾਂ ਹਾਰ ਵਾਰ ਹੁੰਦੀ ਆ
ਜਜਬਾਤੀ ਨਹੀਂ ਹੋਣ ਦਿੰਦੀ ਉਹਦੀ ਮੁਸਕਾਨ,
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ…
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ,
ਹੋਵੇ ਤੇਰੀਆਂ ਬਾਹਾਂ ਚ ਜਦੋਂ ਨਿਕਲੇ ਪ੍ਰਾਣ..
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ
ਖਵਾਹਿਸ਼ ਤੂੰ ਹੋਵੇਂ..
..
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ. ..
..
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ..
..
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ
ਤੇਰੀ ਰੂਹ ਹੋਵੇ….
ਕਸਮਾਂ ਨਾ ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ..
ਕੁੜੀ ਮੁੰਡੇ ਨੂੰ – ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ
ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ
ਲੈਣਾ ..!!
.
ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ??
.
ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ
ਦਰਵਾਜੇ ਪਿਛੇ ਹੀ ਲੁਕਾਂਗੀ
ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ,
ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
ਕਹਿੰਦੀ ..!
ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ
ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ
ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
Jado sohne maahi da didaar Ho gea…..😍
Sachi muchi rabba menu pyar ho gea
❤Unj Kehnde Prchave Vich Kise Da Chehra Nhi Hunda❤
Pr Mere Parchawe Vich Teri Tasveer Ban Gayi
ਵੇ ਮੈਂ ਤੇਰੇ ਨਾਲ ਕਰਨੀਆਂ ਸਬ ਸ਼ਰਾਰਤਾਂ,
ਚੰਨਾ ਵੇ ਗ਼ੁੱਸਾ ਹੋਈ ਨਾ
.
ਮੈਨੂੰ ਆੳਂਦੀਆਂ ਨੀ ਪਿਆਰ ਦੀਆ ਬੁਝਾਰਤਾਂ ,
ਚੰਨਾ ਵੇ ਗ਼ੁੱਸਾ ਹੋਈ ਨਾ
ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
..
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..
ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, 💓
ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.
ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ❤❤
.
ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ
ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ ..
ਤੇਰਾ ਹਰ ਦੁੱਖ ਬਸ਼ ਮੇਰੇ ਹਿੱਸੇ ਆਵੇ ਤੂੰ ਹਰ ਵੇਲੇ ਹੱਸਦੀ ਰਹੇ..
ਤੇਰੀਆ ਅੱਖਾ ਚ ਪਾਣੀ ਵੀ ਨਾ ਆਵੇ ਜਿਸ ਦਿਨ ਮੈ ਮਰਾ…
ਉਸ ਦਿਨ ਤੇਰੀ ਉਮਰ ਹੋਰ ਵੀ ਵੱਧ ਜਾਵੇ।