ਦਿਲ ਉੱਤੇ ਕਿਸੇ ਦਾ ਜ਼ੋਰ ਨਹੀ
ਤੇਰੇ ਬਿਨਾਂ ਸੱਜਣਾਂ
ਮੇਰਾ ਕੋਈ ਹੋਰ ਨਹੀ



ਜ਼ਿੰਦਗੀ ਦਾ ਹਰ ਪਲ
ਤੇਰੇ ਨਾਲ ਹਸੀਨ ੲੇ
ਬਸ ਸੱਜਣਾਂ ਤੋੜੀਂ ਨਾ
ਰੱਬ ਵਰਗਾ ਤੇਰੇ ਤੇ ਯਕੀਨ ੲੇ

ਪੁੱਟ ਬੈਠੇ ਆ ਪੈਰ ਸਜਣ ਵੱਲ , ਹੁਣ ਖੈਰ ਕਰੀ ਮੇਰੇ ਸਾਈਆ….
ਹਸ਼ਰ ਜੋ ਹੋਵੇ ਇਸ਼ਕ ਦਾ……… ਮੈਥੋਂ ਲਗੀਆਂ ਜਾਣ ਨਿਭਾਈਆਂ

ਸਾਨੂੰ ਸਾਲਾ ਕੋਈ ਮਥੇ ਨਹੀਂ ਲਾਕੇ ਰਾਜੀ ,
ਤੇ ਓਹ ਕਮਲੀ..???
.
.
.
.
.
.
.
.
.
.
ਕਹਿੰਦੀ ਮਾਹੀ ਮੇਰਾ ਚੰਨ ਵਰਗਾ .!


“ਕੋਰੇ ਪੰਨਿਆਂ ਤੇ ਉਤਾਰ ਕੇ ਤੈਨੂੰ ਜਦੋਂ ਤੱਕ ਚਾਹੀਏ ਉਦੌਂ ਤੱਕ ਤੱਕੀਦਾ ਏ
ਫਿਰ ਦੱਸ ਭਲਾਂ ਕਿਵੇਂ ਕਹਿ ਦੇਈਏ ਕਿ ਤੇਰਾ ਦੀਦਾਰ ਨਹੀਂਓ ਹੁੰਦਾ”

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ…
ਇੱਕ ਬਾਰ ਸਾਡਾ ਬਣ ਸੱਜਣਾ
ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ…


ਮੈ ਕਿਹਾ ਜੀ ਇਸ਼ਕ ਦੀ ਬਿਮਾਰੀ ਬਹੁਤ ਬੁਰੀ ਏ
ਕਹਿੰਦੀ ਜੀ ਅਸੀ ਏਸੇ ਕਰਕੇ ਦਿਲ ਨੂੰ
Detol ਨਾਲ ਧੋਕੇ ਰੱਖੀਦਾ ਏ


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ
ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …
ਸੱਚੀ ਸੋਹ ਰੱਬ ਦੀ
ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ…
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ


“ਬਾਪੂ ਨੂੰ ਸੀ ਮਾਣ ਪੂਰਾ ਪੁੱਤਾਂ ਵਰਗਾ
ਅੱਖ ਦੀ ਹੀ ਘੂਰ ਤੋਂ ਸੀ ਹੁੰਦੀ ਡਰਦੀ
ਸੌਹੰ ਤੇਰੀ ਜੱਟੀ ਝੱਲਦੀ ਨਈ ਆਕੜਾਂ
ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ”

ੲੇਹੋ ਤਮੰਨਾ ੲੇ ਮੇਰੀ ਕਿ,
ਜਦੋ ਅੱਖਾ ਬੰਦ ਕਰਾ ਤੇਰਾ ਚੇਹਰਾ ਨਜਰੀ ਅਾਵੇ..
ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ,
ਰੱਬ ਕਰੇ ੳੁਹ ਸਾਹ ਹੀ ਨਾ ਅਾਵੇ


ਨਜ਼ਰਾਂ ਤਾਂ ਬੁਹਤ ਦੂਰ ਦੀ ਗੱਲ ਆ.. .
.
.
.
.
.
.
.
.
.
.
.
. ਕਮਲੀਏ ਮੈਂ ਤਾਂ ਤੈਨੂੰ ਸਿੱਧੀ ਧੁੱਪ ਨਾ ਲੱਗਣ ਦੇਵਾ…

ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ, <3 ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ

ਪਿਅਾਰ ਵੀ ਕੀ ਚੀਜ ਅਾ …
ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ….
ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……