ਅਸੀਂ ਤਾਂ ਤੇਰੇ ਪਿਆਰ ਦੇ ਭੁੱਖੇ ਆ
ਰੋਟੀਆਂ ਤਾਂ ਮੇਰੀ ਬੇਬੇ ਵੀ ਬਹੁਤ ਖਵਾਉਂਦੀ ਆ



ਹਵਾ ਚੱਲਦੀਂ ਹੈ ਤਾਂ
ਹੀ ਪੱਤੇ ਹਿੱਲਦੇ ਨੇ
ਜੇ ਰੱਬ ਚਾਹੁੰਦਾ ਹੈ ਤਾਂ
ਹੀ ਦੋ ਦਿਲ ਮਿਲਦੇ ਨੇ

ਫੁੱਲ ਤੋਂ ਕਿਸੇ ਨੇ ਪੁੱਛਿਆ..
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ …….
ਪਰ………??
.
.
.
.
.
.
.
.
.
.
.
.
ਤੈਨੂੰ ਕੀ ਮਿਲੀਆ…?
.
.
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ….
ਆ ਜੋ ਦੇ ਕੇ ਕੁਝ ਨਾ ਮੰਗੇ.. ਉਹੀ ਤਾ ਸੱਚਾ ਪਿਆਰ..ਆ..

ਫੁੱਲ ਤੋਂ ਕਿਸੇ ਨੇ ਪੁੱਛਿਆ..
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ …….
ਪਰ………??
.
.
.
.
.
.
.
.
.
.
.
.
ਤੈਨੂੰ ਕੀ ਮਿਲੀਆ…?
.
.
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ….
ਆ ਜੋ ਦੇ ਕੇ ਕੁਝ ਨਾ ਮੰਗੇ.. ਉਹੀ ਤਾ ਸੱਚਾ ਪਿਆਰ..ਆ..


ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…

ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਆ..🤔
ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ..


ਰੂਹ ਨਾਲ ਕੀਤਾ ਇਸ਼ਕ ਵਾਂਗ ਇਬਾਦਤ ਹੁੰਦਾ ਏ
ਫਿਰ ਫਰਕ ਨਹੀਂ ਪੈਂਦਾ
ਕਾਲੀਆਂ ਗੋਰੀਆਂ ਸੂਰਤਾਂ ਨਾਲ


ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈ ਉਹ ਹਕੀਮ ਦਾ ਯਾਰੋ
ਜਿਹਨੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ ..
ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ ਨੀ ਮੈਂ ਕਿੰਝ ਦੱਸਾ ਬੋਲ ਕੇ


ਿਸਰਫ ਇੱਕ ਵਾਰ ਆ ਜਾਓ ਸਾਡੇ ਦਿਲ ਿਵੱਚ
ਆਪਣਾ ਪਿਆਰ ਦੇਖਣ ਲਈ
ਿਫਰ ਵਾਪਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ …….


ਜ਼ਿੰਦਗੀ ਚ ਸਭ ਤੋਂ ਖੂਬਸੂਰਤ ਪਲ ਹੁੰਦਾ
ਜਦੋਂ ਕਿਸੇ ਦੇ ਚੇਹਰੇ ਤੇ ਮੁਸਕਾਨ ਹੁੰਦੀ ਆ
ਤੁਹਾਡਾ ਕਰਕੇ

Lifetime ਅਸੀ tere ♡ ch
ਕਰਨਾ stay ਵੇ
Every day ਤੈਨੂੰ paun ਲਈ
Main ਕਰਦੀ pray ਵੇ…


ਕਹਿਦੀ ਤੇਰੇ ਨਾਲ ਪਿਆਰ ਪੈ ਗਿਆ
ਪਿਆਰ ਪੈ ਗਿਆ ਸੋਹਣਿਆ ਗੂੜਾ
ਇੱਕੋ ਚੰਨਾ ਰੀਝ ਦਿਲ ਦੀ
ਵੇ ਪਾਉਣਾ ਤੇਰੇ ਨਾਮ ਦਾ ਚੂੜਾ..

ਜਦੋਂ ਠੋਕਰ ਪੈਣੀ ਿਕਸੇ ਹੋਰ ਤੋਂ
ਫੇਰ ਤੂੰ ਮੇਰੇ ਕੋਲ ਆਣਾਂ ਏ
ਪਰ ਉਦੋਂ ਤੱਕ ਤਾਂ ਮੈਂ ਵੀ ਤੈਨੂੰ
ਭੁੱਲ ਜਾਣਾ ਏ!!!

ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ
ਜੋ ਦਿਲ ਵਿੱਚ ਵੱਸ ਜਾਂਦੇ ਨੇ
ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ