ਕਹਿੰਦੇ google ਦੁਨੀਆਂ ਦਾ,ਸਭ ਤੋਂ ਵੱਡਾ search
engine ਆ,
ਪਰ
.
.
.
ਮੇਰਾ ਫੁੱਲਾਂ ਆਲਾ ਕੱਛਾ ਤਾਂ, ਹੁਣ ਤੱਕ ਨੀ ਲੱਭਿਆ



ਮੈਨੂੰ ਪਾਕਿਸਤਾਨ ਦੀ ਕੁੜੀ ਦਾ ਉਰਦੂ ਚ ਮੈਸਜ
ਆਇਆ…..!!!
.
ਮੈਨੂੰ ਸਮਝ ਨੀ ਲੱਗੀ……?
.
.
.
.
ਮੈਂ ਆਪਣੇ ਦਾਦੇ ਕੋਲ ਲੈ ਗਿਆ..
ਦਾਦਾ ਕਹਿੰਦਾ ਬਾਹਲਾ ਤਾਂ ਨੀ ਮੈਨੂੰ..
ਪੜਨਾ ਆਉਂਦਾ..
.
ਪਰ ਵਿੱਚ
”ਨਿਕਾਹ” ਦੀ ਗੱਲ ਲਿਖੀ ਆ…
ਮੈਂ ਸੋਚਿਆ ਗੱਲ ਬਣ ਗਈ…
.
ਪਰ ਜਦੋਂ ਮੈਂ ਪਿੰਡ ਦੇ ਮੁਸਲਮਾਨ ਨੂੰ ਮੈਸਜ ਪੜਾਇਆ..
ਮੇਰਾ ਦਿਲ ਟੁੱਟ ਗਿਆ…
.
ਮੈਸਜ ਵਿੱਚ ਲਿਖਿਆ ਸੀ….
ਮੇਰਾ ”ਨਿਕਾਹ” ਹੋ ਚੁੱਕਾ..
.
ਦੋ ਜਵਾਕ ਵੀ ਆ..
ਜੇ ਹੁਣ
ਮੈਸਜ ਕੀਤਾ ਮੈਂ ਬਲੋਕ ਕਰ ਦੇਣਾ..

ਮੈਨੂੰ ਤਾਂ ਉ ਕੁੜੀਆ ਪਸੰਦ ਆ
.
.
.
.
.
.
.
.
.
ਜਿਹੜੀਆਂ ਵਿਆਹ ਦਾ ਨਾਂ ਸੁਣ ਕੇ ਈ
ਅੱਧਾ ਕਿਲੋ ਚੁੰਨੀ ਚੱਬ ਜਾਣ !!

ਤੇਨੂੰ ਚਾਕਲੇਟ ਤਾਂ ਲੈ ਦਈਏ
ਪਰ ਤੂੰ……?
..
..
..
..
..
..
..
..
..
..
..
..
..
..
..
..
..
ਮੂੰਹ ਲਬੇੜ ਲੈਣਾ ..


ਅੱਧਾ ਖੂਨ Billo ਤੇਰੇ ਲਾਰਿਆਂ ਨੇ
ਪੀ ਲਿਆ …
.
.
.
. .
.
.
.
.
. .
.
.
.
.
ਤੇ ਬਾਕੀ ਅੱਧਾ ਸਾਲੇ ਮੱਛਰਾਂ
ਨੇ

ਦਾਊਦ ਨੂੰ ਫੜ੍ਹਨ ਦੀਆਂ ਗੱਲਾਂ ਕਰਦੇ ਨੇ
ਫੜੀ ਸਾਲਿਆਂ ਤੋਂ ਹਨੀਪ੍ਰੀਤ ਵੀ ਨਹੀਂ ਜਾਂਦੀ


ਮਾਡਰਨ ਮੰਗਤਾ 😂
ਮੰਗਤੇ ਨੇ ਇੱਕ ਘਰ ਵਿੱਚ ਅਵਾਜ ਲਗਾਈ !
ਮੰਗਤਾ : ਮਾਈ ਕੁੱਝ ਦੇ ਦੇ ! ! !
ਅੰਦਰੋਂ ਇੱਕ ਤੀਵੀਂ ਚੀਖਦੇ ਹੋਏ ਨਿਕਲੀ
ਤੀਵੀਂ : ਦਿਖਦੇ ਤਾਂ ਹੱਟੇ – ਕੱਟੇ ਹੋ , ਭੀਖ ਮੰਗਦੇ ਸ਼ਰਮ ਨਹੀਂ ਆਉਂਦੀ ।
ਮੰਗਤਾ : ਬਹਨ ਜੀ ਦਿਸਦੇ ਤਾਂ ਤੁਸੀ ਵੀ ਦੀਪੀਕਾ ਪਾਦੁਕੋਣ ਅਤੇ ਕਟਰੀਨਾ ਕੈਫ ਵਰਗੀ ਸੁੰਦਰ ਹੋ
ਪਰ ਗ੍ਰਹਣੀਂ ਬਣ ਕੇ ਰਹਿ ਗਏ ਹੋ ।
ਤੀਵੀਂ : ਰੁੱਕ ਪੀਜ਼ਾ ਮੰਗਵਾਉਂਦੀ ਆ ਤੁਹਾਡੇ ਵਾਸਤੇ ,


ਸੱਚੀ ਆਪਣੇ ਆਪ ਤੇ ਮਾਣ ਜਿਹਾ ਹੋ
ਜਾਂਦਾ…..
.
.
.
.
.
ਜਦੋਂ Customer Care
ਵਾਲੀ ਬੀਬੀ ਕਹਿੰਦੀ ਆ . .
.
ਆਪਕੀ Call
ਹਮਾਰੇ ਲੀ ਏ Important hai ਲਾਈਨ ਪੇ
ਬਣੇ ਰਹੋ .

ਅੱਜ ਵੱਜਣੇ ਪਰਪੋਜ਼ ਕਈਆਂ ਹੀਰਾਂ ਨੂੰ,
ਕਈ ਰਾਂਝੇ ਵੀ ਆਸ ਲਾਈ ਬੈਠੇ,
ਤੇ
.
.
.
.
.
.
.
.
.
.
.
.
.
.
.
.
.
.
ਮੇਰੇ ਵਰਗੇ ਬੂਹੇ ਬਾਰੀਆਂ ਬੰਦ ਕਰਕੇ,
ਗਾਣੇ “Ja Ni Ja” ਲਾਈ ਬੈਠੇ.aa..

ਕਹਿੰਦਾ ਤੂੰ wi fi ਵਰਗੀ ਮੋਟੋ….
ਮੈ iPhone 8 ਵਰਗਾ ਕਾਕਾ…..
.
ਅਾਪਾ ਦੋਵਾ ਨੂੰ………??
.
.
.
.
.
.
.
ਮਿਲਣ ਨਾ ਦੇਵੇ……
ਤੇਰਾ Password ਵਰਗਾ ਪਾਪਾ


ਅੱਜ ਮੈਨੂੰ ਇੱਕ ਕੁੜੀ ਦਾ message ਆਇਆ
ਬੋਲੀ – Hi
How r u ? 😊
ਮੈਂ ਕਿਹਾ – fine
ਫਿਰ ਬੋਲੀ – where are u from ?
ਮੈਂ ਕਿਹਾ – ਪੰਜਾਬ 😊
ਫਿਰ ਬੋਲੀ – ਤੁਸੀ ਕਿੰਨੇ ਪੜੇ ਲਿਖੇ ਹੋ ?
ਮੈਂ ਕਿਹਾ – ਤੁਹਾਡੇ ਜਿਨ੍ਹਾਂ😜
ਉਹ ਬੋਲੀ – ਮੇਰੇ ਜਿਨ੍ਹਾਂ , ਕੀ ਮਤਲਬ 😳
ਮੈਂ ਕਿਹਾ – ਮੈ ਵੀ ਬਸ ਇੰਨੀ english
ਬੋਲ ਕੇ ਸਿੱਧਾ ਪੰਜਾਬੀ ਵਿੱਚ ਸ਼ੁਰੂ ਹੋ ਜਾਂਦਾ ਹਾਂ ।


ਇੱਕ ਫੈਮਿਲੀ “ਸ਼ੋਲੇ” ਫਿਲਮ ਵੇਖਕੇ ਘਰ ਪਰਤੀ…
ਫਿਲਮ ਦਾ ਜੋਸ਼ ਰਗ ਰਗ ਵਿੱਚ ਦੌੜ ਰਿਹਾ ਸੀ…
ਪਤੀ ਮਜਾਕੀਆ ਮੂਡ ਵਿੱਚ ਆਪਣੀ ਪਤਨੀ ਨੂੰ :
ਨਾਚ ਬਸੰਤੀ ਨਾਚ … ! !
ਨਾਲ ਹੀ ਬੱਚਿਆਂ ਨੇ ਕਿਹਾ :
ਮਾਂ – ਇਸ ਕੁੱਤੇ ਦੇ ਸਾਹਮਣੇ ਮਤ
ਨੱਚਣਾ… ! ! !

ਨਮਸਕਾਰ ਮੈਂ ਅਮਿਤਾਭ ਬੱਚਨ ਬੋਲ ਰਿਹਾ KBC ਤੋਂ
ਮੇਰੇ ਸਾਹਮਣੇ ਹਾਟ ਸੀਟ ਤੇ ਤੁਹਾਡਾ boyfriend
ਬੈਠਿਆ ਹੋਇਆ ਹੈ
ਤੁਸੀਂ ਕੁਝ ਕਹਿਣਾ ਚਾਹੋਗੇ ?
ਕੁੜੀ – ਮੈਂ ਬਸ ਹੀ ਪੁਛਾਂਗੀ
“ਮੇਲੇ ਬਾਬੂ ਨੇ ਖਾਣਾ ਖਾਧਾ”


ਏਨੀ ਤਾਂ ਹੀਰ ਰਾਂਝੇ ਦੀ ਜੋੜੀ ਵੀ ਮਸ਼ਹੂਰ ਨੀ ਹੋਈ
ਜਿੰਨੀ ਰਹੀਮ ਤੇ ਹਨੀਪ੍ਰੀਤ ਦੀ ਹੋ ਗਈ
😂😂😁😁
ਡੇਰਾ ਪ੍ਰੇਮੀਆਂ ਤੇ ਦੋਹਰੀ ਮਾਰ
ਪਿਤਾ ਜੀ ਅੰਦਰ , ਮੰਮੀ ਫਰਾਰ

ਗੁਫਾ ਏਨੀ ਬਦਨਾਮ ਹੋ ਗਈ,
ਸ਼ੇਰ ਵੀ ਬਾਹਰ ਹੀ ਸੌਂਦੇ ਆ ਹੁਣ………
.
ਬੇਸ਼ੱਕ ਮੱਛਰ ਲੜੀ ਜਾਵੇ..

ਹੁਣੇ ਇਕ ਕੁੜੀ ਦਾ Message ਆਇਆ
ਕਹਿੰਦੀ..?
.
ਤੁਸੀਂ ਇਨਾ ਸੋਹਣਾ ਕਿਥੋਂ ਲਿਖਦੇ….?
.
.
.
.
.
.
ਮੈਂ ਕਿਹਾ ,
ਜਿਥੇ ਲਿਖਿਆ ਹੁੰਦਾ What’s on your mind? ਓਦੇ ਥੱਲੇ ਬਣੇ ਡੱਬੇ ਚੌਂ