ਬੁਲੇਟ ਟ੍ਰੇਨ ਤਾਂ ਉਹ ਦੇਸ਼ ਵਾਸਤੇ ਆ ਜਿੱਥੋਂ ਦੇ ਲੋਕਾਂ ਕੋਲ ਸਮੇਂ ਦੀ ਘਾਟ ਆ,,,

ਸਾਡੇ ਇੱਥੇ ਤਾਂ ਜੇ ਕਿਸੇ ਦੇ JCB ਲੱਗੀ ਹੋਵੇ ਤਾਂ ਅੱਧਾ ਪਿੰਡ ਉਂਝ ਹੀ ਵੇਖਣ ਚਲਾ ਜਾਂਦੈ,,,

ਟਰਾਲੀ ਇੱਕ ਜਣਾ ਬੈਕ ਕਰਦਾ ਹੁੰਦੈ, ਮਗਰ 10-12 ਜਣੇ ਅਾਉਣਦੇ ਆਉਣ ਦੇ ਕਰੀਂ ਜਾਂਦੇ ਹੁੰਦੇ ਨੇ,,,

‘ਤੇ ਦੋ ਦੋ ਹਫਤੇ ਨੈਣਾ ਦੇਵੀ ਗਏ ਨੀਂ ਮੁੜਦੇ ।😂😝😜😁🤣😂😃😄🤐🤐😂😃😁🤐



ਜਦੋਂ ਕਾਂਗਰਸੀ ,ਅਕਾਲੀ ,ਭਾਜਪਾ ਵਾਲੇ ਆਮ ਆਦਮੀ ਪਾਰਟੀ ਨੂੰ ਭੰਡਦੇ ਹਨ ਤਾਂ
ਇੳ ਲਗਦਾ
.
.
.
. ਜਿਵੇਂ ਸਨੀ ਲਿੳਨ ਕਿਸੇ ਪਿੰਡ ਦੀ ਸਿੱਧੀ ਸਾਦੀ ਕੁੜੀ ਨੂੰ ਕਹਿ ਰਹੀ ਹੋਵੇ ਭੈਣੇ ਸਿਰ
ਢੱਕ ਕੇ ਰੱਖਿਆ ਕਰ

ਪਹਿਲਾਂ ਸਾਡੀ ਸਵੇਰ “Tooth Paste” ਨਾਲ ਹੁੰਦੀ ਸੀ
ਹੁਣ “Copy Paste” ਨਾਲ ਹੁੰਦੀ ਆ

Billo – janu i love u__i miss u so
much .😘😘😘😘😘
.
Happy – ਲੰਬਾ ਜਿਹਾ ਸਾਹ ਲੈਣ ਪਿੱਛੋਂ …?🙇🙇🙇
.
.
. .
.
.
.
.
. .
.
ਨੈੱਟ ਪੈਕ ਮੁੱਕਣ ਵਾਲਾ ਜਾਂ balance ?


ਅੱਜ ਦਾ ਗਿਆਨ
ਜਨਮ ਤੇ ਮਰਨ ਉਸ ਰੱਬ ਦੇ ਹੱਥ ਵਿਚ ਹੈ
ਇਨਸਾਨ ਦੇ ਹੱਥ ਚ ਤਾਂ ਬਸ ਮੋਬਾਈਲ ਆ

ਮੈਂ ਕਿਹਾ ਨੀ ਦੇਖ ਕਾਲੇ ਬੱਦਲ
ਸ਼ਾਏ ਹੋਏ ਨੇ…..
.
ਕਹਿੰਦੀ………….??
.
.
.
.
.
.
.
.
.
.
.
.
.
ਕੱਲ ਮਿਲੂਂਗੀ ਅੱਜ ਘਰ ਦੇਖਣ ਵਾਲੇ
ਆਏ ਹੋਏ ਨੇ..


ਜਦੋਂ ਮੈਂ ਸਕੂਲ ‘ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ
ਸੋਹਣੀ ਕੁੜੀ ਨੂੰ ਫਸਾਇਆ ਸੀ!
.
ਉਹ ਕਿਵੇਂ….?
.
.
.
.
.
.
.
.
.
.
.
.
.
.
ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ,
ਉਹ ਜਾ ਕੇ ਟੀਚਰ ‘ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ
ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ …
..
ਉਹ ਫਸ ਗਈ ਵਿਚਾਰੀ.


Class Room ਬੱਲੀਏ Hanky ਜਿਹੜਾ ਤੂ
ਭੁੱਲ ਗਈ ਸੀ.. .
ਮੁੰ ਡਾ ਅੱਜ ਵੀ
ਉਹਨੂੰ ਬੂਟਾਂ ਉੱਤੇ
ਘਸਾਉਂਦਾ ਏ

ਇੱਕ ਕੁੜੀ ਮੈਨੂੰ ਕਹਿੰਦੀ ਆਪਣੇ ਵਾਲ ਦੇਖ
ਜਿਵੇਂ ਘਾਹ ਉੱਗਿਆ…ਹੋਵੇ..
.
ਮੈਂ ਕਿਹਾ…….??
.
.
.
.
.
.
.
.
.
.
.
.
ਤਾਂਹੀ ਮੈਂ ਇੰਨੀ ਦੇਰ ਤੋਂ ਸੋਚ ਰਿਹਾ,
ਮੇਰੇ ਕੋਲ ਮੱਝ
ਕਾਂਤੋ ਖੜੀ ਆ.

Tension “ਨੇ ਘੇਰਾ
ਪਾ ਲ਼ਿਆ..
.
??
.
.
.
.
.
.
TALENT “ਤਾ ਬਥੇਰਾ ਸੀ ਸਾਲਾ
ਨਜਰਾ ਨੇ ਖਾ ਲਿਆ.


ਮੇਰਾ 10 ਰੁਪਏ ਦਾ ਨੈੱਟ ਪੈਕ copan ਥੱਲੇ ਡਿੱਗ ਗਿਆ
ਕੁੜੀ ਨੇ ਚੱਕ ਲਿਆ ਤੇ…
..
ਤੇ ਮੈਨੂੰ……..??
.
.
.
.
.
.
.
.
.
.
ਫੜਾ ਦਿੱਤਾ….
.
ਵੈਸੇ ਤੁਸੀ ਇਹ ਸੋਚ ਕੇ ਥੱਲੇ ਪੋਸਟ ਪੜਨ ਆਏ
ਹੋਉਗੇ ਕਿ ਮੈਂ ਕੁੜੀਆਂ ਦੀ ਬੇਜਤੀ ਕਰਨ
ਲੱਗਾਂ ….
.
ਪਰ ਨਹੀ…
ਆਪਾਂ ਨਾ ਤਾ ਬਹੁਤੀ ਹਵਾ ਕਰੀ ਦੀ ਤੇ
ਨਾ ਹੀ ਫੁਕਰੀਆਂ ਮਾਰੀ ਦੀਆ…


ਬੱਚਾ-ਮੰਮੀ ਮੈ ਇਸ ਜਗਾ ਤੋ ਪਟਾਕੇ ਲੈ
ਲਵਾਂ…
.
ਮੰਮੀ – ਬੇਟਾ ਇਹ ਦੁਕਾਨ ਨਹੀ ਗਰਲਜ ਹੋਸਟਲ ਹੈ…??
:
ਬੱਚਾ:ਮੰਮੀ ਪਰ ਪਾਪਾ ਤਾ ਕਹਿੰਦੇ
ਸੀ ਇਥੇ ਬਹੁਤ ਫੁੱਲ ਝੜੀਆਂ ਨੇ ,,

ਓਹ ਦਿਨ ਹੁਣ ਦੂਰ ਨਹੀ
ਜਦ ਸਵੇਰੇ ਉਠਦੇ ਸਾਰ
ਸਖਤ ਫੈਸਲਾ ਲੈਣਾ ਹੋਵੇਗਾ….
ਨਹਾਵਾ ਜਾਂ ਨਾ ਨਹਾਵਾ…


ਕਹਿੰਦੀ ਖਾਣਾ ਬਣਾਕੇ ਗੱਲ
ਕਰਦੀ ਆਂ
.
ਜਦ ਚਾਰ ਘੰਟੇ ਲੰਘ ਗਏ….?
.
.
.
.
.
.
.
.
.
ਉਹਦੇ ਮੁਹੱਲੇ
ਗੇੜਾ ਮਾਰਨਾ ਪਿਆ
.
.
.
.
.
.
.
.
ਮੈਂ ਕਿਹਾ ਕਿਤੇ ਲੰਗਰ
ਨਾ ਛਕਾਉਂਦੀ ਹੋਵੇ ਪੂਰੇ
ਮੁਹੱਲੇ ਨੂੰ ,

ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ ਦੇਖ
ਕੇ,
ਇਕ ਅਮਲੀ ਨੂੰ ਲੱਗਾ ਕਿ ਸ਼ਾਇਦ
.
.
ਇਹ ਵੀ ਕੁਝਖਾਣ ਵਾਲੀ ਚੀਜ ਹੋਣੀ ਆ
.
.
.
ਜਦੋ ਓਹ ਚਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ,
“ਓਹ ਕੰਜਰਾ ਖਾਈ ਨਾ ”
ਜਮਾਂ ਫਿੱਕਾ ਏ…

ਤੇਰੇ ਵਿਛੋੜੇ ਚ ਮੈਂ ਰੋ ਰੋ ਕੇ ਹੰਜੂਆਂ ਨਾਲ Bed
ਗਿੱਲਾ ਕਰਤਾ..
.
.
.
.
.
.
.
.

ਮਾਤਾ ਕਹਿੰਦੀ ਕਾਕਾ ਪਿਸ਼ਾਬ ਬਾਹਰ
ਜਾ ਕੇ ਕਰਿਆ ਕਰ..