ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਵਟਸਐਪ ਕੀਤਾ –
ਕੇਜਰੀਵਾਲ – ਕੋਈ ਚੁਟਕਲਾ ਭੇਜ ਬਹੁਤ ਟੇਂਸ਼ਨ ਵਿੱਚ ਹਾਂ 😞
ਰਾਹੁਲ ਗਾਂਧੀ – ਮੈਂ ਬਿਜੀ ਆ ਪ੍ਰਧਾਨਮੰਤਰੀ ਬਨਣ ਦੀ ਤਿਆਰੀ ਕਰਦਾ ਪਿਆ
.
ਕੇਜਰੀਵਾਲ – hahahahaha😂😂😂😂 ,
ਇੱਕ ਹੋਰ ਭੇਜ 😀
ਇੱਕ ਆਦਮੀ ਹੀ ਦੂਜੇ ਆਦਮੀ ਨੂੰ ਠੀਕ ਤਰਾਂ ਸਮਝ ਸਕਦਾ ਹੈ !
ਗਾਹਕ : ਮੈਂਨੂੰ ਇੱਕ ਲੇਡੀਜ ਘੜੀ ਦਿਖਾਉਣਾ
.
.
.
ਦੁਕਾਨਦਾਰ : ਸਰ , ਪਤਨੀ ਲਈ ਚਾਹੀਦੀ ਜਾਂ ਬਰਾਂਡੇਡ ਦਿਖਾਵਾਂ !
ਬੱਸ ਚ ਮੈਂ ਬੈਠਾ ਸੀ , ਬਹੁਤ ਭੀੜ ਸੀ , ਇਕ ਸੋਹਣੀ ਜਹੀ ਕੁੜੀ ਖੜੀ ਦੇਖ ਕੇ ਮੈਂ ਕਿਹਾ
ਮੈਂ ਤੈਨੂੰ ਆਪਣੀ ਸੀਟ ਤਾਂ ਦੇ ਦੇਵਾਂ ਪਰ ਤੂੰ ਸੋਚਣਾ ਕਿ ਮੈਂ ਤੇਰੇ ਤੇ ਲਾਈਨ ਮਾਰਦਾ ਆ
ਕੁੜੀ ਕਹਿੰਦੀ ਨਹੀਂ ਤਾਂ ਮੈਂ ਨੀਂ ਏਦਾਂ ਸੋਚਦੀ
ਮੈਂ ਕਿਹਾ ਫੇਰ ਰਹਿਣਦੇ
ਪਤੀ ਪਤਨੀ ਦੇ ਵਿੱਚ ਝਗੜੇ ਦੀ ਸ਼ੁਰੁਆਤ
ਪਤਨੀ : ਸਾਡੇ ਪਿੰਡ ਵਿੱਚ ਪਹਿਲਾ 24 ਘੰਟੇ
ਬੋਲਣ ਵਾਲਾ ਰੇਡੀਓ ਮੇਰੇ ਪਾਪਾ ਲਿਆਏ ਸਨ
ਪਤੀ : ਆਪਣੀ ਮਾਂ ਦੇ ਬਾਰੇ ਵਿੱਚ ਅਜਿਹਾ ਨਹੀਂ ਬੋਲਦੇ ਸ਼ੁਦਾਇਣ । ।
ਲੜਕੀ :- ਜੇ ਮੇਰੇ ਬਾਰਵੀਂ ਚੋਂ 80% ਨੰਬਰ ਆ ਗਏ ਤਾਂ
ਮੇਰੇ ਪਾਪਾ ਮੈਨੂੰ ਸਕੂਟਰੀ ਦਵਾਉਣ ਗੇ ;;;;;.
.
.
.
.
.
.
ਦੇਸੀ ਜੱਟ :- ਤੂੰ ਕੀ ਰੀਸ ਕਰੇਂਗੀ ਜੱਟਾਂ ਦੀ,
ਇੱਥੇ ਦਸਵੀਂ ਫੇਲ ਨੂੰ ਟਰੈਕਟਰ ਮਿਲ ਗਿਆ ਸੀ ਯਾਰਾਂ ਨੂੰ ਉਹ ਵੀ ਟਰਾਲੀ ਸਮੇਤ,,,,
ਕੁੰਡਲੀਆਂ ਮਿਲਾਉਣੀਆਂ ਤੇ
ਨੂੰਹ ਅਤੇ ਸੱਸ ਦੀਆਂ ਮਿਲਾਉ,
ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ
ਸਮਝ ਕੇ ਚੁੱਪ ਹੋ ਜਾਂਦਾ।
🤣🤣🤣🤣🤣
ਸਰਗੁਣ IDK ਦਾ ਕਿ ਮਤਲਬ ਹੁੰਦਾ ?
ਸਰਗੁਣ – i dont know
ਬਿੰਨੂ – ਲੈ ਦੱਸ ਸਾਲਾ ਕਿਸੇ ਨੂੰ ਵੀ ਨੀਂ ਪਤਾ
ਕੁੜੀ – ਡਾਕਟਰ ਸਾਹਿਬ ਮੇਰੇ ਪਤੀ ਨੀਂਦ ਚ ਗੱਲਾਂ ਕਰਨ ਲੱਗ ਪਏ ਆ , ਕੀ ਕਰਾਂ ?
ਡਾਕਟਰ – ਉਹਨਾਂ ਨੂੰ ਦਿਨ ਚ ਬੋਲਣ ਦਾ ਮੌਕਾ ਦਿਓ
ਪਤਾ ਨੀ ਲੋਕ ਜਨਮ ਦਿਨ ਤੇ ਪਾਰਟੀ ਕਿਉਂ ਮੰਗਦੇ ਆ
ਮੈਨੂੰ ਨੀਂ ਸਮਝ ਆਉਂਦੀ ਕੇ ਮੈਂ ਸਾਲਾ ਕਿਹੜਾ ਮਹਾਨ ਕੰਮ ਕਰ ਦਿੱਤਾ ਪੈਦਾ ਹੋ ਕੇ
ਉਹਨਾਂ ਨੇ ਇੱਕ ਦਿਨ ਸਾਡੇ ਤੋ ਅਜੀਬ ਸਵਾਲ ਪੁੱਛ ਲਿਆ ?
ਕਹਿੰਦੀ ..?
.
.
ਮਰਦਾ ਤਾਂ ਮੇਰੇ ਤੇ ਆ
ਜਿਉਦਾ ਕਿਸ ਲਈ ਆ
ਬਸ ਦਿਲ ❤ ਹੀ ਸਾਫ ਆ …
ਦਿਮਾਗ ਤਾਂ ..??
.
.
.
.
.
.
.
.
.
.
.
.
.
.
.
.
.
.
ਲੰਕਾ_ਪਤੀ ਰਾਵਣ ਤੋਂ ਵੀ ਜਿਆਦਾ ਖਤਰਨਾਕ 🔥 ਆ. ..
ਮੁੰਡਾ :- ਸੋਹਣਿਓ ਤੁਹਾਡੀ ਜ਼ੁਲਫ ਨੂੰ ਜ਼ੁਲਫ ਆਖਾ
ਕੇ
ਜ਼ੰਜੀਰ ਆਖਾ,,,
ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁਤ ਵਰਗਾ
ਤੈਨੂੰ ਭਰਾ
ਆਖਾ ਕੇ ਵੀਰ ਆਖਾ… 😀
ਕੁੜੀ RoCk…. ਮੁੰਡਾ ShoCk
ਸਾਨੂੰ ਤਾਂ ਸਕੂਲ ਚ ਮਾਸਟਰ😊
ਰੋਲ ਨੰਬਰ ਨਹੀ ਸੀ ਛੇਤੀ ਦਿੰਦੇ😁
.
.
.
.
ਕੁੜੀ ਨੇ ਨੰਬਰ ਕਿੱਥੋਂ ਦੇਣਾ
ਪਿਓ – ਜੇ ਇਸ ਵਾਰ ਵੀ ਫੇਲ ਹੋ ਗਿਆ ਤਾ ਮੈਨੂੰ dady ਨਾ ਬੁਲਾਈ
ਮੁੰਡਾ – ਚੰਗਾ ਜੀ
.
5 ਘੰਟੇ ਬਾਅਦ…..??.
.
.
.
.
.
.
ਪਿਓ – ਹਾਂ ਵੀ ਕਾਕਾ ਕਿਵੇ ਆਇਆ result ਇਸ ਵਾਰ ?
ਮੁੰਡਾ – ਬਾਈ ਕੋਣ ਆ ਤੂੰ ???
ਅੱਜ ਇੱਕ ਕੁੜੀ ਮੇਰੀ ਪੱਪੀ ਲੈ ਕੇ ਭੱਜਗੀ ,
ਬੱਸ ਅੱਡੇ ਚ ਖੜੇ ਦੀ.
.
.
.
.
.
.
.
.
.
.
.
.
.
.
.
.ਬਾਕੀ ਗੱਪ ਅਗਲੀ Post ਚ ਮਾਰੂਗਾ
ਪਾਪਾ – ਉਦਾਸ ਕਿਉਂ ਆ ਬੇਟਾ ?
ਬੇਟਾ – ਨਹੀਂ ਦੱਸ ਸਕਦਾ ਬਾਪੂ
ਪਾਪਾ – ਆਪਣਾ ਦੋਸਤ ਸਮਝ ਕੇ ਦੱਸਦੇ
ਬੇਟਾ – ਹੁਣ ਕੀ ਦੱਸਾਂ ਯਾਰ
ਤੇਰੀ ਭਾਬੀ iphone ਮੰਗਦੀ ਆ
ਦੇ ਥੱਪੜ ਤੇ ਥੱਪੜ