ਮੈਂ ਮੰਦਿਰ ਗਿਆ ਇਕ ਬਾਬਾ ਕਹਿੰਦਾ
10 ਰੁਪਏ ਦੇ ਦੇ
ਮੈਂ 10 ਰੁਪਏ ਕੱਢ ਕੇ ਦੇ ਦਿੱਤੇ
ਬਾਬਾ ਕਹਿੰਦਾ ਮੈਂ ਖੁਸ਼ ਹੋ ਗਿਆ
ਮੰਗ ਕੀ ਮੰਗਦਾ ?
ਮੈਂ ਕਿਹਾ ਬਾਬਾ ਮੇਰੇ 10 ਰੁਪਏ ਦੇ ਦੇ



ਮੁੱਲ ਇੱਕ ਦਿਨ ਤਾਂ ਦੇਖੀ ਪੈਣਾ ੲੇ …
ਜਿਹਨੂੰ ਬਲਾਉਨੀ ਵੀ ਨੲੀ,
ਫਿਰ ਤੂੰ Jaanu- Jaanu ਕਹਿਣਾ ੲੇ ..

ੲਿਕ ਬੱਚੇ ਦੀ ਮੰਮੀ ਸਕੂਲ ਤੋ ਬਾਅਦ .ਬੱਚੇ ਨੂੰ ਟਿੳੁਸ਼ਨ ਤੇ ਛੱਡਣ ਜਾ ਰਹੀ ਸੀ.
ਜਾਦੇ ਜਾਦੇ ਰਸਤੇ ਚ ਬੱਚੇ ਨੂੰ ਪੁਛਦੀ
.
ਮੇਰਾ ਪੁੱਤ ਵੱਡਾ ਹੋ ਕੇ ਕੀ ਬਣੇਗਾ…..??
.
.
.
.
ਬੱਚਾ ਕਹਿਦਾ ਝੋਨਾ ਲਾੳੁਣ ਵਾਲਾ ਬੲੀਅਾ …..
ਬਣੁਗਾ…
.
ੳੁਹ ਦੇਖੋ ਬੲੀੲੇ ਝੋਨਾ ਲਾ ਕੇ ਅਰਾਮ ਨਾਲ ਸੋ ਤਾ ਰਹੇ ਅਾ..
ਤੁਸੀ ਤਾਂ ਮੈਨੂੰ ਸਕੂਲ ਤੋ ਅਾ ਕੇ ਵੀ ਸਾੳੁਣ ਨੲੀ ਦਿੰਦੇ

ਪੱਪੂ – ਜੱਜ ਸਾਹਿਬ ਮੈਨੂੰ ਤਲਾਕ ਚਾਹੀਦਾ ਹੈ । ।
ਮੇਰੀ ਪਤਨੀ ਨੇ ਇੱਕ ਸਾਲ ਤੋਂ ਮੇਰੇ ਨਾਲ ਗੱਲ ਨਹੀ ਕੀਤੀ !
ਜੱਜ – ਓਏ ਗਧੇ ਇੱਕ ਵਾਰ ਫਿਰ ਸੋਚ ਲੈ
ਅਜਿਹੀ ਪਤਨੀ ਕਿਸਮਤ ਨਾਲ ਹੀ ਮਿਲਦੀ ਹੈ ।


ਸਾਲੀ IELTS ਕਿਹੜਾ ਹੁੰਦੀ ਆ ……
ਮੈ ਤਾ ਬਾਪੂ ਨੂੰ ਕਹਿਤਾ ਹੁਣ ਤਾਂ ….
.
ਮੈ ਓਦੋ ਹੀ ਕਰੂੰ………..??
.
.
.
.
.
.
.
.
.
.
.
.
ਜਦੋਂ ਪੰਜਾਬੀ ‘ਚ aa gyi ..

ਵਿਸ਼ੇਸ਼ ਬੇਨਤੀ :
.
ਜੋ ਵੀ ਭਰਾ ਆਪਣੀ ਪਤਨੀਆਂ ਦੇ ਨਾਲ ਘੁੰਮਣ ਜਾਦੇ ਨੇ ਤਾਂ
ਆਪਣੀ ਫੋਟੋ ਫੇਸਬੁਕ ਉੱਤੇ ਸ਼ੇਅਰ ਨਾ ਕਰਿਆ ਕਰੋ . . . !
ਕਿਉਂਕਿ ਜੋ ਨਹੀ ਗਏ ਹਨ ਉਨ੍ਹਾਂ ਦੇ ਘਰ ਵਿੱਚ ਝਗੜੇ ਹੁੰਦੇ ਹਨ . .


ਮੁੰਡੇ ਦੇ ਦੋਸਤ – 22 ਉੱਧਰ ਵੇਖ ਭਾਬੀ ਜਾ ਰਹੀ ਹੈ ,
ਕੁੜੀ ਦੀਆਂ ਸਹੇਲੀਆਂ – ਉੱਧਰ ਵੇਖ ਤੇਰਾ ATM ਕਾਰਡ ਜਾ ਰਿਹਾ ਹੈ . .


ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।
ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
.
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ*
ਖੜੋ ਗਈ ਆ ਕੇ,
.
ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,
ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ..
.
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ
ਕੁਨੈਕਸ਼ਨ ਕੱਟਣ ਆਇਆ ਸੀ।
.
*ਬਾਪੂ ਨੇ ਫੇਰ ਬਹੁੱਤ ਕੁੱਟਿਆ।

ਕਿਡਨੈਪਰ – ਬੰਦੂਕ ਤਾਣ ਕੇ , ਕੋਈ ਆਖਰੀ ਖਵਾਇਸ਼ ?
ਪੰਜਾਬ ਦੀ ਕੁੜੀ – ਹਾ ਹੈ ਤਾਂ ਸਹੀ ! !
ਕਿਡਨੈਪਰ – ਤਾਂ ਦੱਸੋ ?
ਪੰਜਾਬ ਦੀ ਕੁੜੀ – ਰਹਿਣ ਦੋ , ਤੂੰ ਨਹੀ ਸਮਝੇਂਗਾ
ਕਿਡਨੈਪਰ ਨੇ Suicide ਕਰ ਲਿਆ

ਇੱਕ Doctor ਨੇ ਨਵਾਂ Clinic ਖੋਲਿਆ . .
ਥੋੜੀ ਦੇਰ ਬਾਅਦ ਇੱਕ ਆਦਮੀ ਆਇਆ ,
Doctor ਨੇ ਆਪਣੇ ਆਪ ਨੂੰ Busy ਦਿਖਾਉਣ ਲਈ
Telephone ਦਾ Receiver ਚੁਕਿਆ ਅਤੇ
Appointment ਦੇਣ ਦੇ ਅੰਦਾਜ਼ ਵਿੱਚ ਬੋਲਣ ਲੱਗਾ
ਫਿਰ ਫੋਨ ਰੱਖਣ ਦੇ ਬਾਅਦ Doctor ਆਦਮੀ ਨੂੰ –
ਹਾਂਜੀ ਦੱਸੋ ਕੀ ਹੋਇਆ . . . ? ? ?
ਆਦਮੀ : – Bsnl ਤੋਂ ਆਇਆ ਹਾਂ ,
ਗੱਲ ਖਤਮ ਹੋ ਗਈ ਹੋਵੇ ਤਾਂ Telephone Activate ਕਰ ਦੇਵਾ


ਇੱਕ ਮੁੰਡਾ ਟੇਟੂ ਬਣਵਾ ਰਿਹਾ ਸੀ
ਅਤੇ ਰੋ ਵੀ ਰਿਹਾ ਸੀ . 😭
.
ਮੈਂ ਬੋਲਿਆ ਭਰਾ ਜਦੋਂ ਦਰਦ ਨਹੀਂ ਸਿਹਾ ਜਾਂਦਾ
ਤਾਂ ਕਿਊੰ ਟੇਟੂ ਬਣਵਾ ਰਿਹਾ ਹੋ ?
ਮੁੰਡਾ – ਦਰਦ ਨਾਲ ਨਹੀਂ ਰੋ ਰਿਹਾ ਭਰਾ . .
ਕਰੀਨਾ ਲਿਖਣਾ ਸੀ ਸਾਲੇ ਨੇ
ਕਮੀਨਾ ਲਿਖ ਦਿੱਤਾ


ਇੱਥੇ ਮੁੰਡਿਆਂ ਦਾ ਜੀਣਾ ਇੰਨਾ ਆਸਾਨ ਨਹੀਂ ਹੈ . .
ਵਿਆਹ ਵਿੱਚ ਜੇਕਰ ਮੁੰਡੇ ਥੋੜ੍ਹਾ ਜੇਹਾ ਖੁੱਲ ਕੇ ਭੰਗੜਾ ਕੀ ਪਾ ਲੈਂਦੇ ਨੇ ਤਾਂ
ਮਹੱਲੇ ਦੀਆਂ ਔਰਤਾਂ ਕਹਿਣ ਲੱਗ ਜਾਂਦੀਆਂ ਨੇ
ਭੈਣੇ . . . ਇਹ ਵੀ ਪੀਣ ਲੱਗ ਗਿਆ ? ?
😂😂

5 ਪ੍ਰਕਾਰ ਦੇ ਸ਼ਾਕਾਹਾਰੀ ਲੋਕ ਨੇ ਸਾਡੇ ਦੇਸ਼ ਵਿੱਚ
1 : ਸ਼ੁੱਧ ਸ਼ਾਕਾਹਾਰੀ
2 : ਆਂਡੇ ਵਾਲਾ ਕੇਕ ਖਾ ਲੈਂਦਾ ਹਾਂ ਪਰ ਆਮਲੇਟ ਨਹੀ
3 : ਆਂਡਾ ਖਾਂਦਾ ਹਾਂ ਪਰ ਚਿਕਨ ਨਹੀਂ ਖਾਂਦਾ
4 : ਬਾਹਰ ਖਾ ਲੈਂਦਾ ਹਾਂ ਪਰ ਘਰ ਉੱਤੇ ਨਹੀ ਖਾਂਦਾ
5 : ਜਦੋਂ ਪੀਂਦਾ ਹਾਂ ਤਾਂ ਖਾ ਲੈਂਦਾ ਹਾਂ
ਨਹੀ ਪੀਂਦਾ ਤੱਦ ਨਹੀ ਖਾਂਦਾ

😷😷😂


ਪਤਨੀ ਸ਼ਰਾਬੀ ਪਤੀ ਨੂੰ ਸੁਧਾਰਣ ਲਈ ਕਾਲੇ
ਕੱਪੜੇ ਪਹਿਨਕੇ ਘਰ ਦੇ ਬਾਹਰ ਖੜੀ ਹੋ ਗਈ ।
ਪਤੀ : ਤੂੰ ਕੌਣ ਆ ?
ਪਤਨੀ : ਚੁੜੈਲ
ਪਤੀ : ਹੱਥ ਮਿਲਾ , ਮੈਂ ਤੇਰੀ ਭੈਣ ਦਾ ਪਤੀ

ਅਸੀ ਭਾਰਤੀਆਂ ਨੂੰ ਸਮਝਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੈ
.
.
.
ਭਲੇ ਹੀ ਘਰ ਦਾ ਕੋਈ ਵੀ ਬੱਚਾ ਤੋਤਲਾ ਨਾ ਹੋਵੇ 😳
ਪਰ
ਵਿਆਹ ਦੇ ਕਾਰਡ ਉੱਤੇ ਜਰੂਰ ਛਪਵੋਣਗੇ
“ਸ਼ਾਦੀ ਵਿੱਚ ਜਲੂਲ ਜਲੂਲ ਆਣਾ . . ! !

ਜਿਹੜੀ ਕਦੇ ਕਹਿੰਦੀ ਸੀ
ਤੂੰ ਨਾ ਮਿਲਿਆ ਤੇ ਮਰ ਜਾਊਂਗੀ
ਉਸਦੇ ਅੱਜ ਦੂਜਾ ਮੁੰਡਾ ਹੋਇਆ ਆ