ਜੇ ਤੂੰ ਏ ਸਿਰੇ ਦੀ ਰਕਾਨ
ਅੱਲੜੇ . .. . ?
.
.
.
.
.
.
.
.
.
.
.
.
.
.
.
.
.
.
.
ਹੋਵੇਗੀ ਆਪ ਦੇ ਘਰ ਹੋਵੇਗੀ
ਸਾਨੂੰ ਕੀ
ਮੈਂ – ਪੰਡਿਤ ਜੀ ਹਲਵਾ ਲੈ ਕੇ ਆਵਾਂ ਕੇ ਖੀਰ ?
ਪੰਡਿਤ – ਕਿਉਂ ਘਰ ਚ ਇਕੋ ਹੀ ਕੌਲੀ ਆ ਬਸ ?
ਜੇਕਰ ਗਲਾਸ ਟੁੱਟਣ ਦੇ ਬਾਅਦ ਵੀ
ਘਰ ਵਿੱਚ ਸ਼ਾਂਤੀ ਹੈ ਤਾਂ ਗਲਾਸ
.
.
.
ਮੰਮੀ ਕੋਲੋਂ ਟੁੱਟਿਆ ਹੈ 😊
ਤੇ ਗਲਤੀ ਵੀ ਗਲਾਸ ਦੀ ਹੀ ਆ
😛😛😛😛😛😛😛😛😛😛
ਜਿੰਦਗੀ ਵਿਚ ” Girl Friend ”
ਬਣਾਉਨੀਂ ਵੀ ਬਹੁਤ ਜਰੂਰੀ ਹੈ :O ??
.
ਪੁਛੋ why ?
.
.
.
.
ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ
ਨਹੀ ਹੁੰਦਿਆ ਕਲੇਸ਼ ਅਤੇ ‘ ਰੋਨਾ ‘
ਪਿੱਟਣਾ ਵੀ ਜਰੂਰੀ ਹੁੰਦਾ ਹੈ
ਇਕ ਵਾਰ ਪੱਪੂ ਤੇ ਉਸਦੀ ਸਹੇਲੀ ਗੱਡੀ ਵਿੱਚ ਕਿਤੇ
ਬਾਹਰ ਘੁੰਮਣ ਗਏ ਜੀ
.
.
ਗੱਡੀ ਚਲਾਉਂਦੇ ਹੋਏ ਪੱਪੂ ਨੇ ਨੋਟਸ
ਕਿਤਾ ਕੀ ਉਸਦੀ ਸਹੇਲੀ ਵਾਰ ਵਾਰ ਉਹਦੇ ਵੱਲ
ਵੇਖ ਰਹੀ ਏ ”
.
.
ਉਹ ਅਜੇ ਸੋਚ ਈ
ਰਿਹਾ ਸੀ ਕੀ ਉਸਦੀ ਸਹੇਲੀ ਹੋਲੀ ਜਹੀ ਪੱਪੁ ਵੱਲ
ਨੂੰ ਆਈ ਤੇ ਕੰਨ ਚ ਕਹਿੰਦੀ ” ਕੀ ਤੁਸੀ ਇੱਕ ਹੱਥ
ਨਾਲ ਗੱਡੀ ਚਲਾ ਸਕਦੇ ਹੋ ?
.
.
.
ਪੱਪੂ ਬਹੁੱਤ ਖੁਸ਼ ਹੋ ਕੇ ਕਹਿੰਦਾ ” ਜਰੂਰ
ਚਲਾ ਸਕਦਾ ” ( ਅਤੇ ਸੋਚਣ ਲਗਾ ਅੱਗੇ
ਪਤਾ ਨੀ ਕੀ ਹੋਓ )
.
.
ਅਜੇ ਸੋਚ ਈ
ਰਿਹਾ ਸੀ ਕੀ ਉਸਦੀ ਸਹੇਲੀ ਉਚੀ ਸਾਰੀ ਬੋਲੀ
.
” ਫਿਰ ਦੂਜੇ ਹੱਥ ਨਾਲ ਆਪਣੀ ਨਲੀ ਸਾਫ ਕਰ
ਕੰਜਰਾਂ , ਅੱਧੇ ਘੰਟੇ ਦੀ ਵਗੀ ਜਾਂਦੀ ਏ
ਅੰਬਰਾ ਦੇ ਤਾਰਿਆਂ ਨਾਲ ਨਾਮ ਤੇਰਾ ਲਿਖ ਦਿਆ।
ਪਰ ਠੰਡ ਵਾਲੀ ਆ ਘਰੋ ਨਿਕਲਨ ਨੰ ਦਿਲ ਜਾ ਨੀ ਕਰਦਾ
ਪਤੀ – ਤੂੰ ਤਾਂ ਸਵੇਰੇ ਕਿਹਾ ਸੀ ਕੇ ਰਾਤ ਨੂੰ ਖਾਣੇ ਚ 2 option ਹੋਣਗੇ
ਪਰ ਇਥੇ ਤਾਂ ਇਕ ਹੀ ਸਬਜ਼ੀ ਦਿਸ ਰਹੀ ਆ
ਪਤਨੀ – option 2 ਹੀ ਨੇ
1. ਖਾਣਾ ਹੈ ਤਾਂ ਖਾਓ
2. ਨਹੀਂ ਤਾਂ ਰਹਿਣ ਦੋ
ਕੁੜੀਆਂ ਦੀ ਫੋਟੋ ਤੇ ਅੰਗਰੇਜ਼ੀ ਚ “Nice DP”
ਲਿਖਣ ਵਾਲੇ ਮੁੰਡੇ Atm ਚੋਂ ਪੈਸੇ ਕੱਢਣ ਵੇਲੇ
ਪੰਜਾਬੀ ਭਾਸ਼ਾ ਚੁਣਦੇ ਨੇ
ਪੰਡਿਤ – ਹੁਣ ਲਾੜਾ ਲਾੜੀ ਸੱਤ ਫੇਰੇ ਲਵੋ
ਵਿਰਾਟ ਕੋਹਲੀ – ਮੈਂ ਤਾਂ 100 ਫੇਰੇ ਲਵਾਂਗਾ
ਅਨੁਸ਼ਕਾ – ਇਥੇ , ਮੈਚ ਨਹੀਂ ਫੇਰੇ ਚਲ ਰਹੇ ਆ
ਪੰਜਾਬ ਚ ਠੰਡ ਬਹੁਤ ਜਿਆਦਾ 😜😄
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਹੁਣ ਥੱਲੇ ਕੀ ਮੂੰਗਫਲੀ ਭਾਲਦਾਂ
ਦੱਸ ਤਾ ਦਿੱਤਾ ਉਪਰ😂😂😂
ਇਕ ਹੁੰਦੇ ਨੇ ਹਿੰਮਤ ਵਾਲੇ
ਦੂਜੇ ਹੁੰਦੇ ਨੇ ਬਹੁਤ ਹਿੰਮਤ ਵਾਲੇ
ਫੇਰ ਆਉਂਦੇ ਨੇ ਬਿਨ ਬੁਲਾਏ ਵਿਆਹ ਚ
ਲਾੜਾ ਲਾੜੀ ਦੇ ਨਾਲ ਫੋਟੋ ਖਿਚਵਾਉਣ ਵਾਲੇ
ਹੱਦ ਤਾਂ ਤਦ ਹੋ ਗਈ
ਜਦੋਂ ਇੱਕ ਕੁੜੀ ਨੇ ਜੂਸ ਵਾਲੇ ਨੂੰ ਕਿਹਾ ,
.
.
.
.
.
.
ਬਈਆ ਇੱਕ ਗਲਾਸ ਗੰਨੇ ਦਾ ਜੂਸ ਦੇਣਾ ,
ਅਤੇ ਪਲੀਜ ਮਿੱਠਾ ਘੱਟ ਬਣਾਉਣਾ ।
ਇੱਕ ਆਦਮੀ ਵਿਆਹ ਵਿੱਚ ਬਹੁਤ ਰੋਹਬ ਵਿਖਾ ਰਿਹਾ ਸੀ ।
ਉਹ ਆਦਮੀ ਆਕੜ ਕੇ ਸੀਨਾ ਤਾਣ ਕੇ ਚੱਲ ਰਿਹਾ ਸੀ । । ।
ਉਸ ਆਦਮੀ ਦੇ ਅੱਗੇ ਪਿੱਛੇ ਚਾਰ ਲੋਕ ਰਿਕਵੇਸਟ ਮੋਡ ਵਿੱਚ ਸਨ ।
ਨਾ ਹੀ ਉਹ ਲਾੜਾ ਸੀ , ਨਾ ਹੀ ਲਾੜੇ ਦਾ ਬਾਪ ਸੀ ।
ਪਤਾ ਨਹੀਂ ਅਜਿਹੀ ਕੀ ਗੱਲ ਸੀ ।
ਬਾਅਦ ਵਿੱਚ ਪਤਾ ਲੱਗਾ ਕੇ ਦਾਰੂ ਦੀ ਜ਼ਿੰਮੇਦਾਰੀ ਉਸੀ ਨੂੰ ਦਿੱਤੀ ਗਈ ਸੀ । ।
ਅੱਜ ਦੇ ਲੋਕਾਂ ਦੀ ਸੋਚ
ਬਾਕੀ ਜੋ ਮਰਜੀ ਹੋ ਜਾਵੇ ਵੀਰੇ…
ਪਰ ਦਾਰੂ ਨੀ ਛੱਡਣੀ…
ਜੇ ਕਿਤੇ ਦਿਲ❤ ਟੁੱਟ ਜਾਵੇ ..
ਤਾਂ ਮੈਨੂੰ ਜਰੂਰ ਯਾਦ ਕਰ ਲਿਓ … 😉.
.
.
.
.
.
.
.
.
.
.
.
ੲਿੱਕ ਵੈਲਡਿੰਗ ਵਾਲਾ ਮੈਨੂੰ ਜਾਣਦਾ ….
ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਲਦੇ..