ਪਤੀ ਰੋਜ ਆਪਣੀ ਨਰਾਜ ਪਤਨੀ ਨੂੰ ਪੇਕੇ ਕਾਲ ਕਰਦਾ ਹੈ . .
ਸੱਸ : ਕਿੰਨੀ ਵਾਰ ਕਿਹਾ ਹੈ ਕਿ ,
ਉਹ ਨਰਾਜ ਹੈ ਅਤੇ ਕਦੇ ਨਹੀ ਆਵੇਗੀ ,
ਫਿਰ ਕਿਉਂ ਕਾਲ ਕਰਦੇ ਹੋ ? ?
ਪਤੀ : ਸੁਣਕੇ . . ਚੰਗਾ ਲੱਗਦਾ ਆ
ਬਿੱਲੋ ਤੇਰਾ Dil ਅੰਗਂਰੇਜੀ ਦੇ ਪੇਪਰ ਵਰਗਾ..
ਸਾਲਾ ..??.
.
.
.
.
.
ਸਮਝ ਹੀ na ਆਵੇ
feeling great hundii a
jdo mitran da tolla kthaa hunda a
ਜੋ ਬੰਦਾ ਦੁਖੀ ਆ ਉਸ ਨੰੂ ਠੇਸ ਨਾ ਪਹੁਚਾਉ
ਬਲਕਿ……??
.
.
.
.
.
ਉਸ ਨੂੰ ਠੇਕੇ ਤੇ ਪਹੁਚਾਉ
ਮੈਂ ਆਪਣੀ struggle ਸਟੋਰੀ
ਕਿੱਦਾਂ ਦੱਸਾਂਗਾ ਆਪਣੇ ਬੱਚਿਆਂ ਨੂੰ
ਜਦੋਂ ਮੈਂ ਤੇਰੀ ਉਮਰ ਦਾ ਸੀ
4 – 4 ਕਦਮ ਤੁਰ ਕੇ ਜਾਂਦਾ ਸੀ ਠੰਡ ਚ
ਫੋਨ ਚਾਰਜ ਤੇ ਲਗਾਉਣ ਲਈ
ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ ਜੋ ਸੁਣ ਕੇ
ਮੈਂ ਦੁਖੀ ਵੀ ਹੋਵਾ ਤੇ ਮੈਨੂੰ ਖੁਸੀ ਵੀ ਹੋਵੇ..
.
ਮੁੰਡਾ……..??
.
.
.
.
ਤੁਸੀ ਬਹੁਤ ਸੋਹਣੇ ਹੋ ਆਂਟੀ ਜੀ
ਸ਼ਾਦੀ ਸ਼ੁਦਾ ਆਦਮੀਆਂ ਦੀਆਂ 4 ਮੁੱਖ ਕਿਸਮਾਂ
1. ਯੂਰਪੀਅਨ-
ਇਹਨਾ ਦੀ ਇਕ ਪਤਨੀ ਹੁੰਦੀ ਐ ਤੇ ਇਕ ਗਰਲ ਫਰੈਂਡ , ਪਰ ਇਹ ਪਤਨੀ ਨੂੰ ਜਾਦਾ ਪਿਆਰ ਕਰਦੇ ਨੇ
2. ਅਮਰੀਕਨ-
ਇਹਨਾ ਦੀ ਇਕ ਪਤਨੀ ਹੁੰਦੀ ਐ ਤੇ ਇਕ Girl Friend , ਪਰ ਇਹ ਜਿਆਦਾ ਪਿਆਰ Girl Friend ਨੂੰ ਹੀ ਕਰਦੇ ਨੇ।
3. ਇੰਡੀਅਨ-
ਇਹਨਾ ਦੀ ਇਕ ਘਰ ਵਾਲੀ ਹੁੰਦੀ ਐ ਤੇ 4 Girl Friend , ਪਰ ਇਹ ਪਿਆਰ ਸਿਰਫ ਆਵਦੀ ਮਾਂ ਨੂੰ ਈ ਕਰਦੇ ਨੇ।
ਜੈ ਮਾਤਾ ਦੀ। 😉😄
4 ਅਰਬੀਅਨ.
ਇਹਨਾ ਦੀਆਂ 6, 7ਪਤਨੀਆਂ ਹੁੰਦੀਆਂ ਨੇ ਤੇ 25 , 30 Girl Friend, ਪਰ ਇਹ ਪਿਆਰ ਆਵਦੇ ਊਂਠ ਨੂੰ ਹੀ ਕਰਦੇ ਨੇ।
ਵਲ੍ਹਾ ਹਬੀਬੀ
ਹਿਸਾਬ ਵਾਲੀ ਮੈਡਮ
ਫਾਰਮੂਲਾ ਸਮਝਾਉਣ ਤੋਂ ਬਾਅਦ
ਕਿਸੇ ਨੇ ਕੁਛ ਪੁੱਛਣਾ ਆ ?
ਪੱਪੂ – ਹਾਂਜੀ ਮੈਡਮ
ਮੈਡਮ – ਪੁਛੋ ?
ਪੱਪੂ – ਮੈਡਮ ਦੂਸਰੇ ਸੈਕਸ਼ਨ ਵਾਲੀ
ਅੰਜਲੀ ਸਿੰਗਲ ਆ ਕ ਨਹੀਂ ?
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਕੋਹਲੀ ਵਿਆਹ ਚ ਵਾਜੇ ਵਾਲਿਆਂ ਦੇ ਪੈਸੇ ਮਾਰ ਗਿਆ
ਕਿਸੇ ਨੂੰ ਚਾਹੀਦਾ ਹੋਵੇ ਤਾਂ ਦੱਸ ਦਿਓ
1 ਸਾਲ ਚੱਲਿਆ ਹੋਇਆ
2017 ਮਾਡਲ ਦਾ
ਕੈਲੰਡਰ
70 ਦਾ ਲਿਆ ਸੀ 30 ਦਾ ਵੇਚਣਾ ਆ
Oh ਕਹਿੰਦੀ Na ਮੈਂ Teri ਹੀਰ Te ਨਾ Tu
ਮੇਰਾ Chann . …
.
Mein Saari ਰਾਤ Status ਬਣਾਉਦਾ Mar
ਗਿਆ . . 🙁
.
.
Te Oh ਹੌਲੀ G ਕਹਿੰਦੀ Nyc One
ਰਾਤ ਨੂੰ ਕੁੜੀ ਨੇ ਮੁੰਡੇ ਨੂੰ ਫੋਨ ਲਾਈਆ
ਤੇ ਕਿਹਾ…
.
.
.
.
.
ਸਾਡੇ ਘਰ ਆਜਾ ਕੋਈ ਨੀ ਹੈਗਾ….
.
.
.
.
.
ਮੁੰਡਾ ਦਬਾਦਬ ਕੁੜੀ ਦੇ ਘਰ ਗਿਆ ….
.
.
.
.
.
.
.
.
.
.
.
.
.
.
.
.
.
.
ਸੱਚੀਂ””” ਕੋਈ ਨੀ ਸੀ ਘਰੇ ਜਿੰਦਾ ਲੱਗਿਆ ਹੋੲਿਆ ਸੀ
ਕੁੜੀ – ਜਾਨੂੰ ?
ਮੁੰਡਾ – ਹਾਂ ਬੇਬੀ ?
ਕੁੜੀ – ਤੂੰ ਹਮੇਸ਼ਾ ਮੇਰੇ ਨਾਲ ਸੀ
ਜਦੋਂ ਮੇਰਾ ਭਿਆਨਕ ਐਕਸੀਡੈਂਟ
ਹੋਇਆ ਉਦੋਂ ਵੀ
ਜਦੋਂ ਪਾਪਾ ਨੇ ਮੈਨੂੰ ਗੁੱਸੇ ਚ
ਘਰੋਂ ਕੱਢਿਆ ਉਦੋਂ ਵੀ
ਮੁੰਡਾ – ਲਵ ਯੂ ਬੇਬੀ
ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ
ਕੁੜੀ – ਓਹ ਨਹੀਂ , ਮੈਨੂੰ ਤਾਂ ਲਗਦਾ
ਸਾਲਾ ਤੂੰ ਹੀ ਮਨਹੂਸ ਆ
ਕੁੜੀਆਂ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ ,
:
:
:
ਇਲਾਵਾ Fair & Lovely ਵਾਲਿਆਂ ਦੇ
ਐਟਿਟਿਊਡ ਦੀ ਹਾਇਟ ਤਾਂ ਵੇਖੋ…
.
ਇੱਕ ਆਦਮੀ ਕਾਕਰੋਚ ਨੂੰ ਮਾਰ ਰਿਹਾ ਸੀ ।
ਮਰਨੇ ਤੋਂ ਪਹਿਲਾਂ ਕਾਕਰੋਚ ਨੇ ਆਦਮੀ ਨੂੰ ਆਖਰੀ ਵਾਰ ਬੋਲਿਆ…
.
.
.
.
‘ਮਾਰ ਦੇ ਮੈਨੂੰ . . !
ਡਰਪੋਕ ਕਿਸੇ ਥਾਂ ਦਾ
ਤੂੰ ਮੇਰੇ ਤੋਂ ਇਸ ਲਈ ਚਿੜਦਾ ਆ
.
ਕਿਉਂਕਿ ਤੇਰੀ ਪਤਨੀ ਮੇਰੇ ਤੋਂ ਡਰਦੀ ਆ
ਅਤੇ ਤੈਥੋਂ ਨਹੀਂ
ਪ੍ਰਾਈਵੇਟ ਨੌਕਰੀ ਹਿੰਦੀ ਫ਼ਿਲਮਾਂ ਦੇ ਹੀਰੋ ਦੇ ਭੈਣ ਦੀ ਤਰਾਂ ਹੁੰਦੀ ਆ
ਸਾਲ਼ੀ ਹਮੇਸ਼ਾ ਖਤਰੇ ਚ ਹੀ ਰਹਿੰਦੀ ਆ