ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ
ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,
ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ



ਜਿਸ ਤਰਾਂ ਰੁੱਖ ਆਪਣੇ ਫਲ ਖੁਦ ਨਹੀਂ ਖਾਂਦਾ
ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ
ਠੀਕ ਉਸੇ ਤਰਾਂ ਸਰਕਾਰੀ ਸਕੂਲ ਦੇ ਟੀਚਰ
ਆਪਣੇ ਖੁਦ ਦੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ
ਨਹੀਂ ਪੜ੍ਹਾਉਂਦੇ

ਨਵੇ ਸਾਲ ਦੇ ਸਟੇਟਸ ਪਾਉਣ ਲੱਗਾ ਸੀ ਫਿਰ ਸੋਚਿਆ..
tiktok ਦੀ ਜੰਨਤਾ ਨੇ ਇਧਰੋ ਚੱਕ ਕੇ ਉਧਰ ਵੀਡੀਉ ਪਾ ਦੇਣੀ.. 😜

ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
.
.
.
.
.
.
.
.
.
.
.
.
.
.
.
.
.
.
.
.
Net Pack ਖਤਮ ਹੋ ਗਿਆ
ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ Hoyaaa


ਜਦੋਂ ਰੋਟੀ ਲਈ ਨੱਚਦੀਆਂ ਡਾਂਸਰਾ ਤਾਂ ਕਹਿੰਦੇ ਕੰਜਰਖਾਨਾ ਆ ਜੀ

ਹੁਣ ਘਰ ਘਰ Tik tok ਤੇ ਨੱਚਦੀਆਂ ਤਾਂ ਕਹਿੰਦੇ Talent ਆ ।।😒

ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ
ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ


ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦਾ ਹਰ ਬੱਚਾ ਸਾਇੰਟਿਸਟ ਬਣੇ
– ਓਬਾਮਾ
ਮੈਂ ਚਾਹੁੰਦਾ ਹਾਂ ਕਿ ਭਾਰਤ ਦਾ ਹਰ ਬੱਚਾ ਡਾਕਟਰ , ਇੰਜਨੀਅਰ ਬਣੇ
– ਡਾ: ਮਨਮੋਹਨ ਸਿੰਘ
ਸਾਰੇ ਜਣੇ ਜ਼ੋਰ ਦੀ ਬੋਲੋ
ਮੈਂ ਵੀ ਚੌਂਕੀਦਾਰ
– ਮੋਦੀ


ਅੱਜ ਮੈਂ ਸਬਜ਼ੀ ਦੀ ਦੁਕਾਨ ਤੇ ਜਾ ਕੇ ਕਿਹਾ
ਅੰਕਲ 5 ਕਿਲੋ ਪਿਆਜ਼ ਪਾ ਦਿਓ
ਨਾਲ ਖੜੀ ਆਂਟੀ ਆਪਣੇ ਪਤੀ ਨੂੰ ਕਹਿੰਦੀ
ਆਪਣੀ ਰੀਆ ਦੇ ਲਈ ਇਹ ਮੁੰਡਾ ਠੀਕ ਰਹੂਗਾ
😂😂😂😂

750 ਕਰੋੜ ਦੇ ਮਹਿਲ ਚ ਰਹਿਣ ਵਾਲੀ
ਤੈਮੂਰ ਦੀ ਮਾਂ ਇਹ ਸੁਣ ਕੇ ਖੁਸ਼ ਹੋ ਗਈ
ਕੇ Lux ਸਾਬਣ ਤੇ 14 ਰੁਪਏ ਦੀ ਛੂਟ ਹੈ
ਵਾਹ ਮਸ਼ਹੂਰੀ ਬਣਾਉਣ ਵਾਲਿਓ

ਪਤਨੀ ਦੇ ਹੱਥੋਂ ਘਰ ਦੀ ਮੇਜ਼ ਤੇ ਪਿਆ ਫੁੱਲਦਾਨ ਟੁੱਟ ਗਿਆ
ਫੇਰ 2 ਘੰਟੇ ਦੀ ਲੜਾਈ ਤੋਂ ਬਾਅਦ ਸਾਬਿਤ ਹੋਇਆ ਕੇ
3 ਸਾਲ ਪਹਿਲਾਂ ਪਤੀ ਨੇ ਹੀ ਗ਼ਲਤ ਜਗ੍ਹਾ ਤੇ ਰੱਖਿਆ ਸੀ


ਇੱਕ ਸਰਵੇ ਚ ਪਤਾ ਚਲਿਆ ਹੈ ਕਿ
ਜਿਸ ਇਨਸਾਨ ਦੇ ਗਲ ਵਿੱਚ ਸੋਨੇ ਦੀ ਚੈਨ
ਹੁੰਦੀ ਹੈ ਉਸਦੀ ਸ਼ਰਟ ਦੇ ਉੱਪਰ ਦੇ ਦੋ
ਬਟਨ ਖੁੱਲੇ ਰਹਿੰਦੇ ਹਨ


ਪੈਰੇੰਟ੍ਸ ਮੀਟਿੰਗ ਵਾਲੇ ਦਿਨ ਇੱਕ ਪਿਤਾ
ਮੈਡਮ ਵੱਲ ਬਹੁਤ ਧਿਆਨ ਨਾਲ ਦੇਖ ਰਿਹਾ ਸੀ
ਮੈਡਮ ਬੋਲੀ – ਬੱਸ ਏਨਾ ਹੀ ਧਿਆਨ ਤੁਸੀਂ
ਆਪਣੇ ਬੱਚੇ ਵੱਲ ਦੇਣਾ ਹੈ

ਜੇ ਇਮਰਾਨ ਖਾਨ ਕਹਿ ਦੇਵੇ ਕੇ ਕਰਤਾਰਪੁਰ ਸਾਹਿਬ ਦਾ ਹਿਸਾਬ ਵੀ SGPC ਰਖੇਗੀ ਤਾਂ ਫਿਰ ਆਪਣੇ ਵਾਲਿਆਂ ਨੇ ਕਹਿਣਾ 20 ਡਾਲਰ ਵੀ ਥੋੜੇ ਆ


ਆਰਕੈਸਟਰਾ ਵਾਲੀਆਂ ਤਾਂ ਰੋਜ਼ੀ ਰੋਟੀ ਦੀ ਖਾਤਿਰ
ਨੱਚਦੀਆਂ
ਅਸਲੀ ਮੁਜਰਾ ਤਾਂ ਅੱਜਕੱਲ ਟਿਕ ਟੋਕ ਤੇ ਹੁੰਦਾ
ਉਹ ਵੀ ਰੱਜੀਆਂ ਪੁੱਜੀਆਂ ਜਨਾਨੀਆਂ ਦੁਆਰਾ

ਮੈ ਕਿਹਾ ਮੋਟੋ ਬਹੁਤਾ ਫਾਸਟਫੂਡ ਨਾ ਖਾੲਿਅਾ ਕਰ , ਹੋਰ ਮੋਟੀ ਹੋ ਜਾਵੇਂਗੀ
ਕਹਿੰਦੀ ਕੀ ਕਰਾਂ ਛੱਡ ਨੀ ਹੁੰਦਾ😲
ਮੈਂ ਕਿਹਾ ੲਿਹ ਕੋਈ ਚਿੱਟਾ ਥੋੜੌਂ ਅਾ ਜੋ ਛੱਡਿਅਾ ਨੀ ਜਾਂਦਾ😏
ਕਮਲੀ ਹੱਸ ਹੱਸ ਕੇ ਕਮਲੀ ਹੋ ਗੲੀ 😂😂

ਮੈਂ ਇੱਕ ਵਾਰ 100 ਮੀਟਰ ਦੋੜ ਵਿੱਚ
ਉਸੈਨ ਬੋਲਟ ਦਾ ਰਿਕਾਰਡ ਤੋੜ੍ਹਿਆ ਸੀ
ਪਰ ਇਸਦਾ ਗਵਾਹ ਸਿਰਫ ਇੱਕ
ਕੁੱਤਾ ਸੀ ਜੋ ਮੇਰੇ ਪਿੱਛੇ ਭੱਜ ਰਿਹਾ ਸੀ