ਥਾਲੀਆਂ ਵਜਾਉਣ ਨਾਲ ਕਰੋਨਾ ਨੀਂ ਭੱਜਦਾ
ਮੋਦੀ ਸਿਰਫ ਇਹ ਦੇਖ ਰਿਹਾ ਸੀ ਕਿ
ਦੇਸ਼ ਵਿੱਚ ਗਧਿਆਂ ਦੀ ਗਿਣਤੀ ਵਿੱਚ
ਫਰਕ ਤਾਂ ਨਹੀਂ ਪਿਆ



ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ
ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
.
ਪਹਿਲੀ ਦੂਜੀ ਨੂੰ ……..??
.
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ..
ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
.
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।

ਜਿਹੜੇ ਮੁਸੀਬਤ ਚ ਨਾਲ ਖੜ ਜਾਂਦੇ ਨੇ
ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
ਤੇ ਜਿਹੜੇ ਟਾਈਮ ਤੇ ਜਵਾਬ ਦੇ ਦਿੰਦੇ ਨੇ
drling ਮੈਨੂੰ ਉਹਨਾਂ ਦੀ ਲੋੜ ਨੀ
drling ਮੈਨੂੰ ਉਹਨਾਂ ਦੀ ਕੋਈ ਲੋੜ ਨੀ

ਪੰਜਾਬੀ ਕਲਾਕਾਰ ਐਨੇ ਸਿਆਣੇ ਕਿਵੇਂ ਹੋ ਗਏ ?
ਹਾਲੇ ਤੱਕ ਕਰੋਨਾ ਵਾਇਰਸ ਤੇ ਕੋਈ ਗਾਣਾ
ਨਹੀਂ ਕੱਢਿਆ ,
ਯਾਰ ਤੇਰਾ ਬਿੱਲੋ ਕਰੋਨਾ ਵਾਇਰਸ ਵਰਗਾ
ਸਾਰੀ ਦੁਨੀਆਂ ਚ ਦਹਿਸ਼ਤ ਪਾਈ ਰੱਖਦਾ


ਇੱਕ ਹੁੰਦੇ ਆ ਅਜੀਬ
ਦੂਜੇ ਹੁੰਦੇ ਆ ਬਹੁਤ ਅਜੀਬ
ਫਿਰ ਆਉਂਦੇ ਆ ਆਪਣੇ ਜਨਮਦਿਨ ਤੇ ਆਏ
ਹਰ ਮੈਸੇਜ ਦਾ screenshot ਸਟੇਟਸ ਚ ਪਾਉਣ ਵਾਲੇ

ਕਈ ਬੰਦੇ ਐਨੇ ਕੰਜੂਸ ਹੁੰਦੇ ਆ
ਪਾਰਟੀ ਨਾ ਦੇਣੀ ਪੈ ਜਾਵੇ ਇਸ ਕਰਕੇ
ਜਨਮ ਦਿਨ ਤੋਂ ਹੀ ਮੁੱਕਰ ਜਾਂਦੇ ਆ


ਪਤਾ ਨਹੀਂ ਕਿਹੋ ਜਿਹਾ ਟਰੇਂਡ ਚੱਲ ਪਿਆ ਆ
ਪਤੀ ਪਤਨੀ ਇੱਕੋ ਕਮਰੇ ਚ ਬੈਠੇ ਹੋਣਗੇ
ਪਰ ਇੱਕ ਦੂਜੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ
ਫੇਸਬੁੱਕ ਤੇ ਹੀ ਦੇਣਗੇ


ਪੰਜਾਬੀ ਐਨੀ ਵਿਹਲੀ ਕੌਮ ਹੈ

ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ

ਮੋਦੀ ਜੀ ਨੇ 2014 ਵਿੱਚ ਕਿਹਾ ਸੀ ਕਿ
ਰੁਪਇਆ ਦੇਸ਼ ਦਾ ਉਦੋਂ ਹੀ ਡਿੱਗਦਾ ਆ
ਜਦੋਂ ਪ੍ਰਧਾਨਮੰਤਰੀ ਡਿੱਗਿਆ ਹੋਵੇ
ਬਿਲਕੁਲ ਸੱਚ ਕਿਹਾ ਸੀ ਭਗਤੋ

ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,
ਸਾਰੀਆ ਹੀ i loVe yoUਬੋਲ ਰਹੀਆ ਨੇ..
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ
ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,


ਹੰਸ ਰਾਜ ਹੰਸ ਕੱਲ ਦਿੱਲੀ ਦਾ ਸਕੂਲ ਦੇਖਣ ਗਿਆ
ਓਥੇ ਲੱਗੇ ਵਾਟਰ ਕੂਲਰ ਨੂੰ ਦੇਖ ਕੇ ਕਹਿੰਦਾ
ਸਕੂਲ ਵਿੱਚ ਕੀ ਲੋੜ ਸੀ ATM ਮਸ਼ੀਨ ਦੀ


ਬਾਰੀ ਬਰਸੀ ਖਟਣ ਗਯਾ ਸੀ ..
ਖਟ ਕੇ ਲਿਆਂਦੀ ਖੰਡ oo..
ਤੇਰੀ ਭੇਣ ਨ੍ਨੂ ਏਨੀ ਠੰਡ…!!

ਕਹਿੰਦੀ ਲੈ ਦੇ ਲਹਿੰਗਾ ਸ਼ੀਸ਼ਿਆਂ ਵਾਲਾ
ਆਪਾ ਵੀ ਲਹਿੰਗੇ ਤੇ ਸੀਮੇਂਟ ਲਾ ਕੇ ਕੱਚ ਜੱੜ ਤਾ 😏


ਲੋਹੜੀ ਮੰਗਣ ਲਈ ਸਾਨੂੰ 20 / 25 ਮੁੰਡੇ ਕੁੜੀਆਂ ਦੀ ਲੋੜ ਹੈ
ਲੋੜਵੰਦ ਬੋਰੇ ਲੈ ਕੇ 13 ਜਨਵਰੀ ਨੂੰ ਸੰਪਰਕ ਕਰਨ
ਨੋਟ – ਲੋਹੜੀ ਦਾ ਸਾਰੇ ਗਾਣੇ ਚੰਗੀ ਤਰਾਂ ਆਉਂਦੇ ਹੋਣ

ਆਸਟ੍ਰੇਲੀਆ ਚ ਲੱਗੀ ਅੱਗ ਕਾਰਨ
ਉਥੋਂ ਦੇ PM ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਤੇ
ਸਾਡੇ ਵਾਲਾ ਸਾਰੇ ਦੇਸ਼ ਨੂੰ ਅੱਗ ਲਾ ਕੇ ਹੀ ਵਿਦੇਸ਼ ਜਾਂਦਾ