ਸਹੀ ਜਵਾਬ ਦੇਣ
ਵਾਲ਼ੇ ਨੂੰ 2 ਕਰੋੜ ਰੁਪਏ
.
.
.
.
.
.
.
.
ਕਰੋਣਾ ਕਿਸ ਕਮੀਨੇ ਨੇ ਬਣਾਇਆ ?
Bawa
ਮੰਮੀ – ਕੀ ਹੋਇਆ ਤੇਰੇ ਫੋਨ ਨੂੰ ?
ਮੈਂ – ਕਿੰਨੀ ਵਾਰ ਤਾਂ ਦੱਸਿਆ , ਖਰਾਬ ਹੋ ਗਿਆ
ਮੰਮੀ – ਸੁਣਨ ਚ ਚੰਗਾ ਲੱਗਦਾ
ਗਲਤੀ ਕਰਕੇ ਇਹ ਨਾ ਸੋਚੋ ਕੀ ਹੋਵੇਗਾ ਇਹ ਸੋਚੋ ਕਿ ਇਲਜ਼ਾਮ ਕਿਸ ਤੇ ਲਾਉਣਾ ਹੈ
ਅੰਗਰੇਜ਼ ਆਪਣੇ ਬਿਮਾਰ ਦੋਸਤਾਂ ਨੂੰ ਫੁੱਲ ਦੇ ਕੇ ਮਿਲਦੇ ਨੇ ਤੇ ਕਹਿੰਦੇ ਨੇ……
Get well soon bro.. ,
ਤੇ ਆਪਣੇ ਬੜੀ ਸੁਹਣੀ ਨਰਸ ਹੈ। ਕੰਜਰਾਂ ਹੋਲੀ ਹੋਲੀ ਠੀਕ ਹੋਈ ਕੱਲ ਫੇਰ ਆਵਾਂਗੇ
😜😜😂😂
ਕੀ ਫਾਇਦਾ 12th, bcom, bsc, btech, mtech, phd , LLb, ਕਰਨ ਦਾ
ਜੇ ਕਿਸੇ ਨੂੰ ਇਹ ਹੀ ਨਹੀਂ ਪਤਾ
Golgappe ਨੂੰ English ਵਿੱਚ ਕੀ ਕਹਿੰਦੇ ਨੇ🤔🙄🙄🙉😜🤣
ਬਾਪੂ – ਬੇਟਾ ਕਾਲਜ ਜਾਣ ਲਈ Bike ਕੀ ਕਰਨੀ ਆ ?
ਸਾਹਮਣੇ ਵਾਲੀ ਕੁੜੀ ਦੇਖ ਬੱਸ ਚ ਜਾਂਦੀ ਆ
ਮੁੰਡਾ – ਓਹੀ ਤਾ ਦੇਖਿਆ ਨੀਂ ਜਾਂਦਾ ਬਾਪੂ
ਬਾਪੂ – ਸਾਲਿਆ ਫੇਰ ਮੋਢਿਆਂ ਤੇ ਬਿਠਾ ਕੇ ਲੈ ਜਾਇਆ ਕਰ –
ਸਾਡੀ ਤਾਂ ਗਰਮੀਆਂ ਨੂੰ ਸਿਆਲ ਤੇ
ਸਿਆਲਾਂ ਨੂੰ ਗਰਮੀਆਂ ਉਡੀਕਦਿਆਂ ਦੀ ਹੀ ਉਮਰ ਲੰਘ ਜਾਣੀ 😃
ਕੱਲ ਮੈਂ ਦੇਖਿਆ ਇੱਕ ਮੁੰਡੇ ਦੀ ਕਾਲੀ ਐਕਟਿਵਾ ਤੇ
ਚਾਰ ਬੰਦੇ ਬੈਠੇ ਸੀ ਬਾਦ ਵਿੱਚ ਪੁੱਛਦਾ ਸੀ ਮੈਨੂੰ
ਕਰੌਨਾ ਕਦੋਂ ਖਤਮ ਹੋਏਗਾ🤔🤔
ਮੈ ਕਿਹਾ ਪੰਜਵੇ ਫੁੱਫੜ ਨੂੰ ਵੀ ਬਿਠਾ ਲੈ ਇਹ ਨੀ ਖਤਮ ਹੁੰਦਾ🙉🙉😆😆
ਪ੍ਰਧਾਨ ਮੰਤਰੀ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ
ਮੈਨੂੰ ਲੱਗਦਾ ਪਾਸਵਰਡ “ਅੱਛੇ ਦਿਨ ਆਏਂਗੇ“ ਰੱਖਿਆ ਹੋਣਾ
ਫੇਸਬੁੱਕ ਤੇ ਇੱਕ ਦੂਜੇ ਨੂੰ ਦੇਖਿਆ
ਟਵਿੱਟਰ ਤੇ ਪਿਆਰ ਹੋਇਆ
ਵਟਸਐਪ ਤੇ ਗੱਲਬਾਤ ਹੋਈ
ਇੰਸਟਾ ਤੇ ਮੇਲ ਮਿਲਾਪ(ਵੀਡੀਓ ਕਾਲ) ਹੋਇਆ
pubg ਤੇ ਓਹਦੇ ਭਰਾਵਾਂ ਨਾਲ ਲੜਾਈ
ਟਿਕ ਟੋਕ duet ਕਰਕੇ ਪ੍ਰੀ ਵੈਡਿੰਗ ਸ਼ੂਟ ਹੋਇਆ
ਹੁਣ ਵਿਆਹ ਕਿਦਾਂ ਹੋਊ ?
ਅਗਲੇ ਦਿੜ੍ਹਬੇ ਕੱਪ ਚ ਦੋ ਹੋਰ Legends ਦਾ ਹੋਵੇਗਾ ਮੁਕਾਬਲਾ
ਹਰਮਨ ਚੀਮਾ ਅਤੇ ਨੀਟੂ ਸ਼ਟਰਾਂਵਾਲਾ
ਦੇਖਦੇ ਆ ਹੁਣ ਕਿਹਦੇ ਸ਼ੋ ਤੇ ਇਕੱਠ ਜਿਆਦਾ ਹੁੰਦਾ
ਪਾਗਲ ਹੋਣ ਦਾ 100% ਨਯਾ ਤਰੀਕਾ…….
,
,
,
,
,
,
,
,
,
,
,
,
,
,
,
,
,
,
,
,
,
,
,
,
.
,
ਸਦਕੇ ਜਾਵਾਂ
ਕਿੰਨਾ ਸ਼ੌਂਕ ਆ ਪਾਗਲ ਹੋਣ ਦਾ ਪਹਿਲਾ ਕਿਹੜੀ ਕਮੀ ਆ… –
ਜਦੋਂ ਮੋਦੀ ਨੇ 21 ਤਰੀਕ ਨੂੰ Lockdown ਦਾ ਇਲਾਨ ਕੀਤਾ ਤਾਂ
ਲੋਕੀ ਇਸ ਤਰ੍ਹਾਂ ਭੱਜ ਰਹੇ ਸੀ ਜਿਵੇ ਉਨ੍ਹਾਂ ਨੂੰ ਜੋਰ ਪੈ ਗਿਆ ਹੋਵੇ
😀😀😂🤣😂🤣😂
ਪਹਿਲਾਂ – ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਹੁਣ – ਮੇਲ ਕਰਾਦੇ ਰੱਬਾ ਕੈਨੇਡਾ ਦੀ ਕੁੜੀ ਦੇ ਨਾਲ
ਕੁੜੀਓ ਧਿਆਨ ਦਿਓ
ਜੇ ਤੁਹਾਨੂੰ ਇੰਸਟਾ ਦਾ ਪਾਸਵਰਡ ਭੁੱਲ ਜਾਵੇ ਤਾਂ
ਉਸਨੂੰ ਅਕਾਊਂਟ ਹੈਕ ਹੋਇਆ ਨਹੀਂ ਕਹਿੰਦੇ
ਧਿਆਨ ਦੇਣ ਲਈ ਧੰਨਵਾਦ