ਅੱਜ ਦਾ ਗਿਆਨ
ਜ਼ਿੰਦਗੀ ਚ ਐਨਾ 3 ਚੀਜ਼ਾਂ ਤੇ ਕਦੇ ਭਰੋਸਾ ਨਾ ਕਰੋ
1. ਰਾਮਦੇਵ ਦਾ ਸਮਾਨ
2. ਮੋਦੀ ਦੀ ਜੁਬਾਨ
3. ਅੰਧ ਭਗਤਾਂ ਦਾ ਗਿਆਨ



ਇਹ ਜੋ ਕਹਿ ਰਹੇ ਆ ਕਿ ਦੇਸ਼ ਦੇ ਅੰਦਰੂਨੀ
ਮਾਮਲੇ ਚ ਬਾਹਰਲੇ ਕਿਉਂ ਬੋਲ ਰਹੇ ਆ
ਉਹ ਖੁਦ ਟਰੰਪ ਦੀ ਜਿੱਤ ਲਈ
ਹਵਨ ਕਰਦੇ ਫਿਰਦੇ ਸੀ

ਜੇ ਕੋਈ ਵਿਦੇਸ਼ੀ ਤਾਰੀਫ ਕਰੇ ਤਾਂ “ਸਾਹਿਬ” ਦਾ
56 ਇੰਚ ਦਾ ਸੀਨਾ
ਤੇ ਜੇ ਕੋਈ ਆਲੋਚਨਾ ਕਰੇ ਤਾਂ , ਆਂਤਰਿਕ ਮਾਮਲੇ
ਚ ਦਖਲ
ਵਾਹ ਓਏ ਗੋਦੀ ਮੀਡੀਆ


Pm ਸਾਹਿਬ ਨੂੰ ਇਕ ਬਜਟ ਇਹ ਵੀ
ਬਣਾਉਣਾ ਚਾਹੀਦਾ ਸੀ ।ਕਿਸਾਨ
ਅੰਦੋਲਨ ਲਈ ਸੜਕ ਤੇ ਬੈਰੀਕੇਡ
ਬਣਾਉਣ ਲਈ 10 ਕਰੋੜ ਰੁਪਏ

ਇੱਕ ਟਵੀਟ ਦੀ ਕੀਮਤ ਤੂੰ ਕੀ ਜਾਣੇ ਮੋਦੀਆ
ਇੱਕ ਟਵੀਟ ਪੂਰੇ ਬਾਲੀਵੁੱਡ ਨੂੰ ਹਿਲਾ ਸਕਦਾ ਆ


ਜਿਹੜੀ ਕਰਦੀ ਸੀ ਉਮਰ ਭਰ ਸਾਥ ਨਿਭਾਉਣ ਦੇ ਵਾਦੇ…
.
.
.
.
.
. ਕਮਲੀ..!!!
ਅੱਜ ਗੋਲ ਗੱਪੇ ਪਿੱਛੇ ਲੜ ਪਈ…!!


ਯਾਰ ਸਾਰਿਆਂ ਨੂੰ ਬੇਨਤੀ ਆ ਕਿ,
ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਕਰੋ,
ਅਗਲਿਆਂ ਨੇ ਵੇਚਣੀ ਵੀ ਹੈ।

ਫੁੱਟ ਪਾਓ ਤੇ ਰਾਜ ਕਰੋ
ਹਿੰਦੂ – ਮੁਸਲਿਮ
ਕਿਸਾਨ ਅੰਦੋਲਨ

ਸਮਝ ਤਾਂ ਗਏ ਹੋਵੋਗੇ

ਐਨਾ ਮਸਾਲਾ ਤਾਂ ਪੂਰੇ ਪੰਜਾਬ ਦੇ ਘਰਾਂ ਚ ਨਹੀਂ ਹੋਣਾ
ਜਿੰਨਾ ਗੋਦੀ ਮੀਡੀਆ ਪਾ ਰਿਹਾ


ਆਪਣੀਆਂ ਗਲਤੀਆਂ ਤੇ ਹੱਸਣਾ
ਤੁਹਾਡੀ ਉਮਰ ਵਧਾ ਸਕਦਾ ਹੈ
– ਸ਼ੇਕਸਪੀਅਰ
ਆਪਣੀ ਪਤਨੀ ਦੀਆਂ ਗਲਤੀਆਂ ਤੇ ਹੱਸਣਾ
ਤੁਹਾਡੀ ਉਮਰ ਘਟਾ ਸਕਦਾ ਹੈ
– ਸ਼ੇਕਸਪੀਅਰ ਦੀ ਪਤਨੀ


ਅੰਧਭਗਤ – ਮੂਤ ਦਾ ਕੱਪ ਪਿਲਾਦੇ ਨੀ ਕਦੇ ਘਰੇ ਬੁਲਾਕੇ….
ਅੰਧਭਗਤਣੀ – ਗੋਹੇ ਨੂੰ ਤੜਕਾ ਲਾਦੂੰ ਵੇ ਭਾਵੇੰ ਆਜੀੰ ਭਲਕੇ…

ਡਾਕਟਰ …। ਬੇਟਾ ਤੈਨੂੰ ਕੀ ਹੋਇਆ ।….
ਬੱਬੂ…। ਜੀ ਲੱਤ ਦਰਦ ਹੋ ਗਈ ।‌‌‍….
ਡਾਕਟਰ ।… ਤੇਰੀ ਲੱਤ ਕਿਵੇਂ ਦਰਦ ਹੋਈ ।….
ਬੱਬੂ ।… ਤੇਰੇ ਪਿਉ ਦੀ ਬਰਾਤ ਗਿਆ ਸੀ
ਓਥੇ ਗਿਰ ਗਿਆ ਤਾਂ ਲੱਤ ਦਰਦ ਹੋ ਗਈ ਸਾਲਾ ਦਵਾਈ ਦਿੰਦਾ ਨਹੀਂ ਸਵਾਲ ਪੁੱਛੀ ਜਾਂਦਾ ।….


ਪਿਛਲੇ ਕੁਝ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ
ਪਤਾ ਕਰੋ ਭਗਤੋ ! ਕਿਤੇ ਵੇਚ ਤਾਂ ਨਹੀਂ ਦਿੱਤਾ

ਓਹ ਤਾਂ ਭਗਤਾਂ ਦਾ ਵਸ ਨਹੀਂ ਚੱਲਦਾ
ਨਹੀਂ ਤਾਂ ਇਹਨਾਂ ਇਹ ਵੀ ਕਹਿ ਦੇਣਾ ਸੀ
ਕਿ ਭਾਰਤ ਨੂੰ ਆਜ਼ਾਦੀ ਮੋਦੀ ਨੇ ਦਿਵਾਈ ਸੀ

ਕਰੋਨਾ ਦੀ ਵੈਕਸੀਨ ਬਾਅਦ ਚ ਬਣਾ ਲਿਓ
ਪਹਿਲਾਂ ਮੋਦੀ ਭਗਤਾਂ ਦੀ ਬਣਾ ਦਿਓ
ਇਹਨਾਂ ਤੋਂ ਦੇਸ਼ ਨੂੰ ਵੱਧ ਖਤਰਾ ਆ