–ਇੱਕ ਅਮਲੀ ਅੱਖਾਂ ਦੇਣ ਡਾਕਟਰ ਕੋਲ ਿਗਆ
ਡਾਕਟਰ ਨੇ ਪੁੱਿਛਆ ਤੂੰ ਕੁੱਝ ਕਹਿਣਾ ਚਾਹੁੰਦੈ
– ਅਮਲੀ ਨੇ ਕਿਹਾ ਤੁਸੀਂ ਜਿਹਨੂੰ ਮੇਰੀਆਂ ਅੱਖਾਂ ਦੇਵੋਗੇ ਇੱਕ ਗੱਲ ਜ਼ਰੂਰ ਦੱਸ ਦਿਉ
ਇਹ 2 ਕਾਰਡ ਭੁੱਕੀ ਦੇ ਲਾਉਣ ਤੋਂ ਬਾਅਦ ਹੀ ਖੁੱਲਦੀਆ ਨੇ
ਕਈ ਕੁੜੀਆਂ ਅੱਖਾਂ ਚ ਏਨਾ ਸੁਰਮਾ
ਪਾਉਂਦੀਆਂ ਨੇ ਕੇ ਏਨੇ ਸੁਰਮੇ ਨਾਲ
2 – 3 ਮੁੰਡਿਆਂ ਦੇ ਬੂਟ ਪਾਲਿਸ਼ ਹੋ ਜਾਣ
ਸੱਸ – ਮੈਨੂੰ ਪੂਰਾ ਵਿਸ਼ਵਾਸ਼ ਆ ਕੇ ਤੂੰ ਕਿਚਨ ਸੰਭਾਲ ਲਵੇਂਗੀ
ਨੂੰਹ ਕਿਚਨ ਚ ਗਈ ਤੇ ਜ਼ੋਰ ਦੀ ਕੁਛ ਟੁੱਟਣ ਦੀ
ਆਵਾਜ਼ ਆਈ
ਸੱਸ – ਕੀ ਤੋੜ ਦਿੱਤਾ ?
ਨੂੰਹ – ਵਿਸ਼ਵਾਸ਼
ਮੱਛਰ ਬਸ ਇਕ ਰਿਚਾਰਜ ਨੀਂ ਕਰਵਾਉਂਦਾ
ਬਾਕੀ ਸਾਰੀਆਂ ਹਰਕਤਾਂ
ਜਾਨੂੰ ਵਾਲੀਆਂ ਹੀ ਨੇ
ਮਹਿਮਾਨ – ਹੋਰ ਬੇਟਾ ਅੱਗੇ ਕੀ ਕਰੇਂਗਾ ?
ਮੁੰਡਾ – ਕੁਛ ਨਹੀਂ ਬਸ ਤੁਹਾਡੇ ਜਾਂਦੇ ਹੀ
ਬਿਸਕੁਟ ਖਾਊਂਗਾ , ਨਮਕੀਨ ਤੇ ਸਾਲਾ
ਤੁਸੀਂ ਛੱਡਿਆ ਨਹੀਂ
ਮੇਰੀ 1 ਗੱਲ ਹਮੇਸ਼ਾ ਧਿਆਨ ਚ ਰੱਖੋ
ਕਿ ……..
.
.
.
.
.
.
.
.
.
.
.
.
ਰੇਲ ਗੱਡੀ ਕਦੇ ਪੈਂਚਰ ਨਹੀਂ ਹੁੰਦੀ.
ਇਹ ਤਾਂ ਮੇਡੀਕਲ ਸਾਇੰਸ ਤੇ ਕੁੜੀਆਂ ਦਾ ਜ਼ੋਰ ਨਹੀਂ ਚੱਲਦਾ ਨਹੀਂ ਤਾਂ ਇਹ …
.
.
.
.
ਡਿਸਪ੍ਰਿਨ ਵੀ ਲੈਣ ਜਾਣ ਤਾਂ ਕਹਿਣ
.
.
.
.
.
ਭਾਜੀ ਇਹਦੇ ਵਿੱਚ ਕੋਈ ਹੋਰ ਕਲਰ ਵਿਖਾਓ
ਪਿੰਡ ਦੀਆਂ ਔਰਤਾਂ ਹੁਣ ਚੁਗਲੀਆਂ ਨੀਂ ਕਰਦੀਆਂ
Whatsapp ਦਾ screenshot ਭੇਜ ਦਿੰਦੀਆਂ ਨੇ
“ਡਿਜਿਟਲ ਚੁਗਲੀ ਕੇਂਦਰ”
ਹੋਰ ਕਿੰਨੇ ਅੱਛੇ ਦਿਨ ਚਾਹੀਦੇ ਨੇ
ਇਕ ਪਾਰਕ ਵਿਚ ਇਕ ਪਰੇਮੀ ਜੋੜਾ ਬੈਠਾ ਸੀ
.
.
ਉਸੇ ਪਾਰਕ ਵਿਚ ਇਕ ਪੰਜਾਬੀ ਤੇ ਇਕ ਵਿਦੇਸ਼ੀ ਬੈਠਾ ਸੀ ,
.
.
ਵਿਦੇਸ਼ੀ ਬੰਦਾ :- wow what a cute couple
.
ਪੰਜਾਬੀ :- ਔ ਥੋਡੀ ਭੈਣ ਦੀ ਇਨੀ ਸੋਹਣੀ ਕੁੜੀ ਨਾਲ ਏ ਮਰੁੰਡੇ ਜਿਹੇ ਦਾ ਟਾਂਕਾ ਕਿਵੇ ਫਿਟ ਹੋ ਗਿਆ
ਸਾਨੂੰ ਸਹੇਲੀ ਨਾ ਦੇਕੇ,
.
. .
.
.
.
.
.
ਪਤਾ ਨੀ ਰੱਬ ਕਿਹੜਾ Record
ਬਣਾੳਣਾ ਚਾਹੁੰਦਾ.
ਮੇਰੇ ਵਾਲੀ ਦੇ +2 Cho 91% Number ਕੀ
ਆ ਗਏ
:
ਹੁਣ ਕਹਿਂਦੀ
:
ਮੈਂ ਨਲਾਇਕਾਂ ਨੂਂ ਮੂੰਹ ਨੀ ਲਾਉਦੀ
ਅਸੀ ਜਿਉਂਦੇ ਆਂ ਇੱਕ ਵਾਰ..
ਅਸੀ ਮਰਦੇ ਆਂ ਇੱਕ ਵਾਰ………..
.
ਪਿਆਰ ਵੀ ਇੱਕ ਵਾਰ ਹੁੰਦਾ……………….???
.
.
.
.
.
.
.
ਤੇ ਵਿਆਹ ਵੀ ਇੱਕ ਵਾਰ…
ਤਾਂ ਫਿਰ ਸਾਲੇ ਪੇਪਰ ਕਿਉ ਵਾਰ-ਵਾਰ ਆਉਦੇਂ ne
ਪੰਜਾਬ ਚੋ 3 ਪੰਜਾਬੀਆ ਨੂ ਚੰਨ ਤੇ ਭੇਜਿਆ…….
ਪੰਜਾਬੀ ਰਾਕਟ ਅੱਧੇ ਰਸਤੇ ਚੋ ਵਾਪਿਸ ਲੇ ਆਏ..
ਪੁਛਣ ਤੇ ਪੰਜਾਬੀ ਕਹਿੰਦੇ,
..
..
..
..
..
..
..
..
” ਅੱਜ ਤਾ ਮੱਸਿਆ ਹੈ, ਚੰਨ ਤਾ ਹੋਣਾ ਈ ਨੀ”
ਅੱਜ ਖੇਤਾਂ ਵਿੱਚ ਮੈਂ 8-9 ਮੱਛਰ ਮਾਰਤੇ …
ਤੇ ਜਦੋਂ ਮੈਂ……??
.
.
.
.
.
.
.
.
.
.
.
ਘਰ ਨੂੰ ਵਾਪਿਸ ਜਾ ਰਿਹਾ ਸੀ ਤਾਂ
ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇ…….
.
ਟੀਪੂ ਸੁਲਤਾਨ ਪਾਣੀਪੱਤ ਦੀ
ਲੜਾਈ ਜਿੱਤ ਕੇ ਘਰ ਨੂੰ ਚੱਲਿਆ ਹੋਵ
ਕਿਸੇ ਨੇ ਸ਼ਾਦੀਸ਼ੁਦਾ ਆਦਮੀ ਨੂੰ ਬੜੇ ਪਿਆਰ ਨਾਲ ਪੁੱਛਿਆ
ਰਾਤ ਨੂੰ Online ਕਦ ਹੁੰਦੇ ਓ ?
ਰੂਹ ਕੰਬ ਗਈ ਓਹਦਾ ਜਵਾਬ ਸੁਣ ਕੇ
ਭਾਂਡੇ ਧੋਣ ਤੋਂ ਬਾਅਦ
ਕਦੇ ਕਦੇ ਮੈਸਜ ਭੇਜਦੇ ਸਮੇਂ ਦਿਲ ਕਰਦਾ ਹੈ ਕੀ
Typing ਛੱਡ ਕੇ Auto Correct ਨੂੰ ਕਹਿ ਹੀ ਦੇਵਾਂ
ਲੈ ਭਰਾਵਾ ਤੂੰ ਲਿਖ ਲੈ , ਤੈਨੂੰ ਮੇਰੇ ਨਾਲੋਂ ਜਿਆਦਾ ਪਤਾ ਆ